Latest Post

ਖਾਲਸਾ ਪੰਥ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਿਯਾਦਾਵਾ ਨੂੰ ਕਾਇਮ ਰੱਖਣ ਹਿੱਤ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਦੀ ਸਰਬਸਾਂਝੀ ਨਿਯਮਾਵਾਲੀ ਤੁਰੰਤ ਹੋਦ ਵਿਚ ਆਵੇ : ਟਿਵਾਣਾ  ਟਰੈਵਲ ਏਜੰਟਾਂ ਦੀ ਸਮਾਜਿਕ ਬੁਰਾਈ ਠੀਕ ਕਰਨ ਦੀ ਬਜਾਇ, ਉਨ੍ਹਾਂ ਤੋਂ ਵੱਡੀਆਂ ਰਕਮਾਂ ਬਟੋਰਨ ਦੇ ਅਮਲ ਹੋਰ ਵੀ ਦੁੱਖਦਾਇਕ : ਮਾਨ ਸਿੱਖ ਕੌਮ ਦੀਆਂ ਉੱਚ ਰੁਤਬੇ ਤੇ ਬਿਰਾਜਮਾਨ ਸਖਸ਼ੀਅਤਾਂ ਦੇ ਨਾਮ ਅਖ਼ਬਾਰਾਂ ਵਿਚ ਪ੍ਰਕਾਸਿਤ ਕਰਦੇ ਸਮੇਂ ‘ਸਿੰਘ’ ਅਤੇ ‘ਕੌਰ’ ਨਾ ਲਿਖਣਾ, ਅਪਮਾਨਿਤ ਕਰਨ ਦੀ ਗੁਸਤਾਖੀ : ਮਾਨ ਪਾਰਲੀਮੈਂਟ ਵਿਚ ਪੰਜਾਬ, ਪੰਜਾਬੀਆਂ, ਸਿੱਖ ਕੌਮ, ਘੱਟ ਗਿਣਤੀ ਕੌਮਾਂ ਦੀ ਗੱਲ ਕਰਨ ਵਾਲਾ ਹੁਣ ਕੌਣ ਹੈ ? : ਮਾਨ ਪਾਰਲੀਮੈਂਟ ਵਿਚ ਪੰਜਾਬ, ਪੰਜਾਬੀਆਂ, ਸਿੱਖ ਕੌਮ, ਘੱਟ ਗਿਣਤੀ ਕੌਮਾਂ ਦੀ ਗੱਲ ਕਰਨ ਵਾਲਾ ਹੁਣ ਕੌਣ ਹੈ ? : ਮਾਨ

ਜੋ ਸ੍ਰੀ ਟਰੰਪ ਵੱਲੋ ਇੰਡੀਆ ਨੂੰ ਟੈਰਿਫ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਸ ਨਾਲ ਆਮ ਆਦਮੀ ਨੂੰ ਵੱਡਾ ਫਾਇਦਾ ਹੋਵੇਗਾ : ਮਾਨ

ਜੋ ਸ੍ਰੀ ਟਰੰਪ ਵੱਲੋ ਇੰਡੀਆ ਨੂੰ ਟੈਰਿਫ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਸ ਨਾਲ ਆਮ ਆਦਮੀ ਨੂੰ ਵੱਡਾ ਫਾਇਦਾ ਹੋਵੇਗਾ : ਮਾਨ ਫ਼ਤਹਿਗੜ੍ਹ ਸਾਹਿਬ, 08 ਮਾਰਚ (…

ਕੌਮ ਵਿਚ ਵਿਚਰਣ ਵਾਲੇ ਪਹਾੜਾਂ ਸਿੰਘਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ : ਮਾਨ

ਕੌਮ ਵਿਚ ਵਿਚਰਣ ਵਾਲੇ ਪਹਾੜਾਂ ਸਿੰਘਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ : ਮਾਨ ਫ਼ਤਹਿਗੜ੍ਹ ਸਾਹਿਬ, 08 ਮਾਰਚ ( ) “ਜੋ ਅੱਜ ਸਿੱਖ…

ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਸੈਟਰ ਦੀ ਮੋਦੀ ਹਕੂਮਤ ਦੀ ਗੁਲਾਮ ਬਣ ਚੁੱਕੀ ਹੈ ? : ਮਾਨ

ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਸੈਟਰ ਦੀ ਮੋਦੀ ਹਕੂਮਤ ਦੀ ਗੁਲਾਮ ਬਣ ਚੁੱਕੀ ਹੈ ? : ਮਾਨ ਫਤਹਿਗੜ੍ਹ ਸਾਹਿਬ, 07 ਮਾਰਚ ( ) “ਬੀਤੇ ਦਿਨੀਂ ਜੋ ਕਿਸਾਨਾਂ ਵੱਲੋ ਜਮਹੂਰੀਅਤ ਅਤੇ…

ਅਮਨ ਪਸੰਦ ਢੰਗ ਰਾਹੀ ਮੁਜਾਹਰੇ ਅਤੇ ਰੋਸ ਕਰਨਾ ਸਿੱਖਾਂ ਦਾ ਵਿਧਾਨਿਕ ਤੇ ਕੌਮਾਂਤਰੀ ਹੱਕ : ਮਾਨ

ਅਮਨ ਪਸੰਦ ਢੰਗ ਰਾਹੀ ਮੁਜਾਹਰੇ ਅਤੇ ਰੋਸ ਕਰਨਾ ਸਿੱਖਾਂ ਦਾ ਵਿਧਾਨਿਕ ਤੇ ਕੌਮਾਂਤਰੀ ਹੱਕ : ਮਾਨ ਫ਼ਤਹਿਗੜ੍ਹ ਸਾਹਿਬ, 07 ਮਾਰਚ ( ) “ਸੈਟਰ ਵਿਚ ਕਾਬਜ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵੱਲੋ ਗੈਰ…

ਕਰਮਵੀਰ ਸਿੰਘ ਉਰਫ ਲਵਲੀ ਗੋਬਿੰਦਗੜ੍ਹੀਆ ਨੂੰ ਸ਼ਰਾਰਤੀ ਅਨਸਰਾਂ ਵੱਲੋ ਮੰਦਭਾਵਨਾ ਅਧੀਨ ਤੰਗ ਪ੍ਰੇਸਾਨ ਕਰਨ ਨੂੰ ਸਹਿਣ ਨਹੀ ਕੀਤਾ ਜਾਵੇਗਾ : ਬਡਲਾ, ਸਿਵਦੇਵ ਫ਼ੌਜੀ

ਕਰਮਵੀਰ ਸਿੰਘ ਉਰਫ ਲਵਲੀ ਗੋਬਿੰਦਗੜ੍ਹੀਆ ਨੂੰ ਸ਼ਰਾਰਤੀ ਅਨਸਰਾਂ ਵੱਲੋ ਮੰਦਭਾਵਨਾ ਅਧੀਨ ਤੰਗ ਪ੍ਰੇਸਾਨ ਕਰਨ ਨੂੰ ਸਹਿਣ ਨਹੀ ਕੀਤਾ ਜਾਵੇਗਾ : ਬਡਲਾ, ਸਿਵਦੇਵ ਫ਼ੌਜੀ ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਕਿਉਂਕਿ…

ਸ੍ਰੀ ਮੋਦੀ ਦੀਆਂ ਦਿਸ਼ਾਹੀਣ ਨੀਤੀਆ ਤੇ ਅਮਲਾਂ ਦੀ ਬਦੌਲਤ ਵੱਧ ਚੁੱਕੀ ਮਹਿੰਗਾਈ ਵਿਚ ਪਿਸ ਰਹੇ ਹਨ, ਸ੍ਰੀ ਟਰੰਪ ਨੇ ਜੋ ਇੰਡੀਆ ਦੇ ਸੰਬੰਧ ਵਿਚ ਪਾਲਸੀ ਬਣਾਈ ਹੈ, ਸਵਾਗਤਯੋਗ : ਮਾਨ

ਸ੍ਰੀ ਮੋਦੀ ਦੀਆਂ ਦਿਸ਼ਾਹੀਣ ਨੀਤੀਆ ਤੇ ਅਮਲਾਂ ਦੀ ਬਦੌਲਤ ਵੱਧ ਚੁੱਕੀ ਮਹਿੰਗਾਈ ਵਿਚ ਪਿਸ ਰਹੇ ਹਨ, ਸ੍ਰੀ ਟਰੰਪ ਨੇ ਜੋ ਇੰਡੀਆ ਦੇ ਸੰਬੰਧ ਵਿਚ ਪਾਲਸੀ ਬਣਾਈ ਹੈ, ਸਵਾਗਤਯੋਗ : ਮਾਨ…

ਜਿੰਮੀਦਾਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਜੇਕਰ ਉਨ੍ਹਾਂ ਨਾਲ ਹੀ ਬੇਇਨਸਾਫ਼ੀ ਹੁੰਦੀ ਰਹੇ ਫਿਰ ਤਾਂ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਅਮਲ ਹੋਣਗੇ : ਮਾਨ

ਜਿੰਮੀਦਾਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਜੇਕਰ ਉਨ੍ਹਾਂ ਨਾਲ ਹੀ ਬੇਇਨਸਾਫ਼ੀ ਹੁੰਦੀ ਰਹੇ ਫਿਰ ਤਾਂ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਅਮਲ ਹੋਣਗੇ : ਮਾਨ…