ਦੀਪ ਸਿੰਘ ਸਿੱਧੂ ਦੇ ਦਿਖਾਏ ਗਏ ਐਕਸੀਡੈਟ ਦੀ ਨਿਰਪੱਖ ਜਾਂਚ ਹੋਵੇ: ਭਾਗੋਵਾਲ, ਕੱਟੂ
ਦੀਪ ਸਿੰਘ ਸਿੱਧੂ ਦੇ ਦਿਖਾਏ ਗਏ ਐਕਸੀਡੈਟ ਦੀ ਨਿਰਪੱਖ ਜਾਂਚ ਹੋਵੇ : ਭਾਗੋਵਾਲ, ਕੱਟੂ ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਇੱਕ ਸਾਲ ਪਹਿਲਾ ਅੱਜ ਦੇ ਦਿਨ ਦੀਪ ਸਿੱਧੂ ਹਰਿਆਣਾ ਦੇ ਪਿੰਡ ਨੇੜੇ ਇੱਕ ਸੜਕ ਐਕਸੀਡੈਂਟ ਵਿੱਚ ਵਿਛੋੜਾ ਦੇ ਗਏ ਸਨ, ਅੱਜ ਉਸ ਥਾਂ ਉਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਸਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਸ ਕੁਲਦੀਪ ਸਿੰਘ ਭਾਗੋਵਾਲ ਨੇ ਇਸ ਮੌਕੇ ਸੈਂਟਰ ਹਕੂਮਤ ਤੇ ਦੀਪ ਸਿੱਧੂ ਦੀ ਮੌਤ ਦਾ ਜੁੰਮੇਵਾਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿੱਖ ਕੌਮ ਦੇ ਉੱਭਰਦੇ ਲੀਡਰ ਨੂੰ ਸਾਜਿਸੀ ਤਰੀਕਿਆ ਨਾਲ ਕਤਲ ਕਰਵਾਇਆ ਹੈ, ਇਹੀ ਕਾਰਨ ਹੈ ਕਿ ਅੱਜ ਤੱਕ ਇਸ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ। ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਯੋਗਦਾਨ ਪਾਇਆ ਪਰ ਉਸ ਸਮੇਂ ਕੁੱਝ ਸਰਕਾਰ ਪੱਖੀ ਸੋਚ ਦੇ ਕਿਸਾਨ ਆਗੂਆਂ ਨੇ ਦੀਪ ਸਿੱਧੂ ਤੇ ਝੂਠੀਆ ਤੋਹਮਤਾਂ ਲਾਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੀਪ ਸੂਰਜ ਬਣਕੇ ਨੌਜ਼ਵਾਨੀ ਨੂੰ ਚਾਨਣ ਵੰਡਦਾ ਰਿਹਾ। ਪਾਰਟੀ ਦੇ ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਕਿਹਾ ਕਿ ਦੀਪ ਸਿੱਧੂ ਸਿੱਖ ਨੌਜਵਾਨੀ ਦਾ ਰੋਲ ਮਾਡਲ ਸੀ 26 ਜਨਵਰੀ ਨੂੰ ਲਾਲ ਕਿਲੇ ਤੇ ਖਾਲਸਾਈ ਝੰਡਾ ਲਹਿਰਾਉਣ ਬਦਲੇ ਬੇਸੱਕ ਕੇਸ ਪਾਕੇ ਜੇਲ ਵਿਚ ਬੰਦ ਰੱਖਿਆ ਪਰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸ਼ੰਘਰਸ ਨੂੰ ਨਵੀਂ ਦਿਸ਼ਾ ਦੇਣ ਲਈ ਆਪਣੀ ਲਿਆਕਤ ਸਹਾਰੇ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਗਿਆ, ਊਘੇ ਕਾਨੂੰਨਦਾਨ, ਦਲੇਰ ਅਤੇ ਚੰਗੇ ਬੁਲਾਰੇ ਦੇ ਤੌਰ ਸਿੱਖ ਨੌਜਵਾਨੀ ਨੂੰ ਆਪਣੀ ਅਜਾਦ ਹਸਤੀ, ਆਪਣੀ ਹੋਂਦ ਦਾ ਅਹਿਸਾਸ ਕਰਾਉਣ ਵਾਲੇ ਇਸ ਯੋਧੇ ਨੇਨਵੀਆਂ ਪਿਰਤਾਂ ਪਾਕੇ ਸਿੱਖ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।ਅਮਰੀਕਾ ਤੋਂ ਵਿਸੇਸ਼ ਤੌਰ ਤੇ ਹਾਜ਼ਰ ਹੋਏ ਸਿੱਖ ਆਗੂ ਸ਼ ਦਰਸਨ ਸਿੰਘ ਸੰਧੂ ਨੇ ਕਿਹਾ ਕਿ ਦੂਨੀਆ ਪੱਧਰ ਤੇ ਜਿੱਥੇ ਸਿੱਖ ਕੌਮ ਵਸਦੀ ਹੈ ਉਹ ਦੀਪ ਬਾਈ ਦੀ ਕਰਜ਼ਦਾਰ ਰਹੇਗੀ ਕਿਉਂਕਿ ਬੜੇ ਲੰਮੇ ਅਰਸੇ ਤੋਂ ਕੋਈ ਸਿੱਖ ਨੌਜਵਾਨ ਆਗੂ ਉੱਭਰਕੇ ਸਾਹਮਣੇ ਆਇਆ ਸੀ, ਜੋ ਸਿੱਖ ਨੌਜਵਾਨਾਂ ਨੂੰ ਆਪਣੇ ਫ਼ਰਜਾਂ ਪ੍ਰਤੀ ਆਪਣੇ ਥੋੜੇ ਅਰਸੇ ਵਿੱਚ ਹੀ ਸੁਚੇਤ ਕਰਕੇ ਚਲਾ ਗਿਆ। ਇਸ ਅਰਦਾਸ ਸਮਾਗਮ ਦਾ ਪ੍ਰਬੰਧ ਹਰਿਆਣਾ ਸਟੇਟ ਦੇ ਆਗੂ ਸ਼ ਹਰਜੀਤ ਸਿੰਘ ਵਿਰਕ ਨੇ ਕੀਤਾ, ਮੌਕੇ ਪਾਰਟੀ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਂਬਰ ਸ਼ ਹਰਭਜਨ ਸਿੰਘ ਮਾਨ ਕਸਮੀਰੀ ਅਤੇ ਗੁਰਨੈਬ ਸਿੰਘ ਰਾਮਪੁਰਾ, ਯੂਥ ਵਿੰਗ ਦੇ ਪ੍ਰਧਾਨ ਸ਼ ਅਮ੍ਰਿਤਪਾਲ ਸਿੰਘ ਛੰਦੜਾਂ, ਜਗਜੀਤ ਸਿੰਘ ਰਾਜਪੁਰਾ, ਬਲਕਾਰ ਸਿੰਘ ਭੁੱਲਰ, ਬੀਬੀ ਧਰਿੰਦਰ ਕੌਰ ਪਟਿਆਲਾ, ਹਰਮੀਤ ਸਿੰਘ, ਸ਼ ਸੱਖਾ ਸਿੰਘ, ਬਲਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਜਗਦੀਪ ਸਿੰਘ ਕੰਸਾਲਾਂ, ਅਵਤਾਰ ਸਿੰਘ ਦੈੜੀ,ਸੇਵਾ ਸਿੰਘ ਗੀਗੇਮਾਜਰਾ,ਸੁਖਚੈਨ ਸਿੰਘ ਭੁੱਲਰਹੇੜੀ, ਅਮਰਜੀਤ ਸਿੰਘ ਸਿਉਂਕ, ਜਰਨੈਲ ਸਿੰਘ ਗੀਗੇਮਾਜਰਾ, ਬਲਵੀਰ ਸਿੰਘ ਸੋਹਾਣਾ,ਬਹਾਦਰ ਸਿੰਘ, ਦਲਵੀਰ ਸਿੰਘ ਨਗਾਲੀ , ਨਾਇਬ ਸਿੰਘ, ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ, ਗੁਰਬੰਤ ਸਿੰਘ, ਮੇਜਰ ਸਿੰਘ ਅਤੇ ਦਲੇਰ ਸਿੰਘ ਹਾਜਰ ਸਨ।
ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਸਾਡੀ ਪਹਿਲੀ ਤਰਜੀਹ : ਐਮ.ਪੀ ਮਾਨ
ਅਜੀਤ 15 February 2023 ਪੰਜਾਬ ਟਾਈਮਜ 15 February 2023 ਪਹਿਰੇਦਾਰ 15 February 2023 ਸੱਚ ਦੀ ਪਟਾਰੀ 15 February 2023 ਰੋਜ਼ਾਨਾ ਸਪੋਕਸਮੈਨ 15 February 2023
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਹਕੂਮਤੀ ਸਾਜਿ਼ਸਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ : ਮਾਨ
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਹਕੂਮਤੀ ਸਾਜਿ਼ਸਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ : ਮਾਨ ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਜੇਲ੍ਹਾਂ…
Sikhs want strong military neighbours. This prevents war. Simranjit Singh Mann.
Sikhs want strong military neighbours. This prevents war. Simranjit Singh Mann. The Tribune dated 14th February 2023. Comments by Simranjit Singh Mann: Shiromani Akali Dal (Amritsar) states that our party…
ਗਊ ਦੀ ਪੂਜਾ ਕਰਨ ਵਾਲੇ ਹਿੰਦੂ ਭਰਾ ਕੂੜੇ ਦੇ ਢੇਰ ਤੇ ਮੂੰਹ ਮਾਰ ਰਹੀ ਗਊ ਦੀ ਬੇਕਦਰੀ ਤੇ ਚੁੱਪ ਕਿਉਂ ? : ਮਾਨ
ਅਜੀਤ 14 February 2023 ਪੰਜਾਬ ਟਾਈਮਜ 14 February 2023 ਪਹਿਰੇਦਾਰ 14 February 2023 ਸੱਚ ਦੀ ਪਟਾਰੀ 14 February 2023 ਰੋਜ਼ਾਨਾ ਸਪੋਕਸਮੈਨ 14 February 2023 ਪੰਜਾਬੀ ਜਾਗਰਣ 14 February 2023
16 ਫਰਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
16 ਫਰਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ…
ਹਿੰਦੂ ਇੰਡੀਆ ਸਟੇਟ ਦੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਮੁੱਖ ਜੱਜਾਂ ਦੇ ਅਹੁਦਿਆ ਤੋਂ ਸਿੱਖ ਕੌਮ ਨੂੰ ਕਿਉਂ ਦੂਰ ਕੀਤਾ ਜਾ ਰਿਹਾ ਹੈ ? : ਮਾਨ
ਹਿੰਦੂ ਇੰਡੀਆ ਸਟੇਟ ਦੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਮੁੱਖ ਜੱਜਾਂ ਦੇ ਅਹੁਦਿਆ ਤੋਂ ਸਿੱਖ ਕੌਮ ਨੂੰ ਕਿਉਂ ਦੂਰ ਕੀਤਾ ਜਾ ਰਿਹਾ ਹੈ ? : ਮਾਨ ਫ਼ਤਹਿਗੜ੍ਹ ਸਾਹਿਬ, 13 ਫਰਵਰੀ…
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਦਿਹਾੜੇ ਦੀਆਂ ਚੌਕੀਮਾਨ (ਲੁਧਿਆਣਾ), ਉਦੇਕਰਨ (ਮੁਕਤਸਰ) ਅਤੇ ਸ਼ਹੀਦ ਸਥਾਂਨ ਖਰਗੋਦਾ (ਸੋਨੀਪਤ) ਵਿਖੇ 15 ਫਰਵਰੀ ਨੂੰ ਅਰਦਾਸ ਸਮਾਗਮ ਹੋਣਗੇ : ਮਾਨ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਦਿਹਾੜੇ ਦੀਆਂ ਚੌਕੀਮਾਨ (ਲੁਧਿਆਣਾ), ਉਦੇਕਰਨ (ਮੁਕਤਸਰ) ਅਤੇ ਸ਼ਹੀਦ ਸਥਾਂਨ ਖਰਗੋਦਾ (ਸੋਨੀਪਤ) ਵਿਖੇ 15 ਫਰਵਰੀ ਨੂੰ ਅਰਦਾਸ ਸਮਾਗਮ ਹੋਣਗੇ : ਮਾਨ ਫ਼ਤਹਿਗੜ੍ਹ ਸਾਹਿਬ, 13…
ਦਾ ਟ੍ਰਿਬਿਊਨ ਗਰੁੱਪ ਵੱਲੋਂ ‘ਮੋਹਾਲੀ ਇਨਸਾਫ਼ ਮੋਰਚੇ’ ਨੂੰ ਲੈਕੇ ਫਿਰ ਤੋਂ 1984 ਵਾਲੇ ਹਾਲਾਤ ਬਣਾਉਣ ਦੀਆਂ ਸਾਜਿ਼ਸਾਂ ਮੰਦਭਾਗੀ ਅਤੇ ਪੰਜਾਬ ਦੇ ਅਮਨ ਨੂੰ ਸੱਟ ਮਾਰਨ ਵਾਲੀਆ : ਮਾਨ
ਦਾ ਟ੍ਰਿਬਿਊਨ ਗਰੁੱਪ ਵੱਲੋਂ ‘ਮੋਹਾਲੀ ਇਨਸਾਫ਼ ਮੋਰਚੇ’ ਨੂੰ ਲੈਕੇ ਫਿਰ ਤੋਂ 1984 ਵਾਲੇ ਹਾਲਾਤ ਬਣਾਉਣ ਦੀਆਂ ਸਾਜਿ਼ਸਾਂ ਮੰਦਭਾਗੀ ਅਤੇ ਪੰਜਾਬ ਦੇ ਅਮਨ ਨੂੰ ਸੱਟ ਮਾਰਨ ਵਾਲੀਆ : ਮਾਨ ਫ਼ਤਹਿਗੜ੍ਹ ਸਾਹਿਬ,…
ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪੰਥਕ ਇਕੱਠ ਹਰ ਸਾਲ ਵੱਡਾ ਹੋਣ ਲੱਗਾ
ਅਜੀਤ 13 February 2023 ਪੰਜਾਬ ਟਾਈਮਜ 13 February 2023 ਪਹਿਰੇਦਾਰ 13 February 2023 ਸੱਚ ਦੀ ਪਟਾਰੀ 13 February 2023 ਰੋਜ਼ਾਨਾ ਸਪੋਕਸਮੈਨ 13 February 2023