Select your Top Menu from wp menus
Header
Header
ਤਾਜਾ ਖਬਰਾਂ

Let truth prevail. Foreign Newsmen reveal that IAF missed targets at Balakot. Lies of Premier Modi revealed. See our statement in Punjabi below after reading the BBC news. Simranjit Singh Mann

 

Let truth prevail. Foreign Newsmen reveal that IAF missed targets at Balakot. Lies of Premier Modi revealed. See our statement in Punjabi below after reading the BBC news.
Simranjit Singh Mann

 

ਬੀ ਬੀ ਸੀ ਇੰਟਰਨੈਸ਼ਨਲ ਮੀਡੀਆ ਵੱਲੋਂ ਬਾਲਾਕੋਟ ਹਮਲੇ ਦਾ ਸੱਚ
ਸਿਮਰਨਜੀਤ ਸਿੰਘ ਮਾਨ

ਅੱਜ ਦੀਆਂ ਇੰਟਰਨੈਸ਼ਨਲ ਮੀਡੀਆ ਬੀਬੀਸੀ ਵੱਲੋਂ ਬਾਲਾਕੋਟ ਹਮਲੇ ਸਬੰਧੀ ਆਪਣੀ ਜਾਂਚ ਤੋਂ ਬਾਅਦ ਜੋ ਖਬਰਾਂ ਪ੍ਰਕਾਸ਼ ਕੀਤੀਆਂ ਗਈਆਂ ਹਨ ਉਨ੍ਹਾਂ ਅਨੁਸਾਰ ਜਿਹੜੇ ਮਦਰੱਸੇ ਉੱਤੇ ਇੰਡੀਅਨ ਮਿਲਟਰੀ ਨੇ ਬਾਲਾਕੋਟ ਵਿੱਚ ਹਮਲਾ ਕੀਤਾ ਸੀ , ਉਸ ਮਦਰਸੇ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਉਹ ਜਿਉਂ ਦੀ ਤਿਉਂ ਬਰਕਰਾਰ ਹੈ । ਇਸ ਮਦਰੱਸੇ ਦੇ ਨੇੜੇ ਵਸ ਦੇ ਨਿਵਾਸੀਆਂ ਨਾਲ ਕੀਤੀ ਗੱਲਬਾਤ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਬੰਬਬਾਰੀ ਨਾਲ ਦਹਿਸ਼ਤ ਦਾ ਮਾਹੌਲ ਤਾਂ ਜ਼ਰੂਰ ਬਣਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇੰਟਰਨੈਸ਼ਨਲ ਮੀਡੀਆ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਪਾਇਲਟ ਹਮਲਾ ਕਰਨ ਭਾਰਤ ਵੱਲੋਂ ਪਾਕਿਸਤਾਨ ਵਿੱਚ ਗਏ ਸੀ ਉਨ੍ਹਾਂ ਦੇ ਮਨ ਵਿੱਚ ਬਹੁਤ ਡਰ ਅਤੇ ਘਬਰਾਹਟ ਪੈਦਾ ਹੋ ਗਈ ਸੀ, ਜਿਸ ਨਾਲ ਉਹ ਇੰਡੀਆ ਇੰਡੀਅਨ ਦੀ ਫੌਜ ਵੱਲੋਂ ਨਿਸਚਿਤ ਕੀਤੇ ਨਿਸ਼ਾਨੇ ਤੋਂ ਭਟਕ ਗਏ ਸਨ। ਇਸ ਘਬਰਾਹਟ ਅਤੇ ਬੇਚੈਨੀ ਦੇ ਕਾਰਨ ਇੰਡੀਅਨ ਪਾਇਲਟ ਕੋਈ ਬਹੁਤਾ ਨੁਕਸਾਨ ਨਹੀਂ ਕਰ ਸਕੇ । ਪਰ ਹੁਣ ਪਰ ਹੁਣ ਨਰਿੰਦਰ ਮੋਦੀ ਆਪਣੇ ਚੋਣ ਜਲਸਿਆਂ ਵਿੱਚ ਸ਼ਰੇਆਮ ਇਹ ਤਕਰੀਰਾਂ ਕਰ ਰਹੇ ਹਨ ਕਿ ਕੀ ਜਿਹੜੇ ਹੈ ਹਮਲਾਵਰ ਪਾਇਲਟ ਨੇ ਬਾਲਾਕੋਟ ਵਿੱਚ ਹਮਲੇ ਕੀਤੇ ਉਹਨਾਂ ਪਾਇਲਟਾਂ ਪਾਇਲਟਾਂ ਦੇ ਨਾਮ ਵੋਟ ਪਾਉਣ ਵੇਲੇ ਅੰਤਰ ਧਿਆਨ ਹੋ ਕੇ ਚੇਤੇ ਰੱਖੇ ਜਾਣ। ਜਿਹੜਾ ਇਹ ਕੂੜ ਪ੍ਰਚਾਰ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਝੂਠਾ ਅਤੇ ਬੇਬੁਨਿਆਦ ਹੈ ਇਸ ਤੇ ਇੰਡੀਅਨ ਪਬਲਿਕ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ। ਸ੍ਰੀ ਨਰਿੰਦਰ ਮੋਦੀ ਦੀਆਂ ਇਨ੍ਹਾਂ ਬੇਤੁਕੀਆਂ ਗੱਲਾਂ ਵਿੱਚ ਇੰਡੀਅਨ ਇੰਡੀਆ ਦੇ ਵੋਟਰ ਨਾ ਫਸਣ ਕਿਉਂਕਿ ਇੰਟਰਨੈਸ਼ਨਲ ਮੀਡੀਏ ਨੇ ਪ੍ਰਤੱਖ ਜ਼ਾਹਿਰ ਕਰ ਦਿੱਤਾ ਹੈ ਕਿ ਸੱਚਾਈ ਕੀ ਸੀ ।

ਇਸ ਇੰਟਰਨੈਸ਼ਨਲ ਮੀਡੀਆ ਦੀ ਰਿਪੋਰਟ ਅਨੁਸਾਰ ਜੈਸ਼ੇ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਨਾਂ ਇਸ ਮਦਰੱਸੇ ਤੇ ਹਮਲਾ ਕਰਨ ਤੋਂ ਪਹਿਲਾਂ ਉੱਕਰਿਆ ਹੋਇਆ ਸੀ। ਪਰ ਹੁਣ ਮੌਕੇ ਦੇ ਵਸਿੰਦਿਆਂ ਅਤੇ ਇਸ ਮੀਡੀਏ ਦੀ ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਵੇਲੇ ਇਸ ਮਦਰੱਸੇ ਉੱਤੋਂ ਮਸੂਦ ਅਜ਼ਹਰ ਦਾ ਨਾਂ ਗਾਇਬ ਹੋ ਚੁੱਕਿਆ ਹੈ।

 

Islamic Pakistan’s Air Force beats Modi’s Air Force in learning and handling the French fighter plane Rafale. Modi is fast but his opponents faster- Simranjit Singh Mann

BJP-RSS states that the three wings of the military- Air Force, Navy and Army are Modi’s military. Shocked to learn that Pakistan Air Force pilots are training and perfecting the flying of French fighter air craft Rafale in the Middle East. Modi’s Air Force pilots are yet to learn the intricacies of flying the Rafale air craft. In the event of hostilities breaking out between Hindu India and Islamic Pakistan, the Muslim Middle East Kingdom’s and Sheikdoms will lend Islamic Pakistan the Rafale fighter jet which they have bought from France.

Modi has received rupees thirty thousand crores as a kickback from the French to be given to his cronies. Premier Modis great American friend President Trump has refused to give Modi’s military the latest Lockheed Martin F-35 Lightning II.

By asking millions to vote for him and his extremist Hindu BJP-RSS party, in fact our party Shiromani Akali Dal Amritsar warns that those who vote for Modi and his ultra right wing party will be boarding a sinking ship. Life boats must be lowered and safety belts worn.

 

About The Author

Related posts

Leave a Reply

Your email address will not be published. Required fields are marked *