Verify Party Member
Header
Header
ਤਾਜਾ ਖਬਰਾਂ

Fraudulent promises made by our leaders, only if they would stand by them -Simranjit Singh Mānn 05 June, 2020.

Fraudulent promises made by our leaders, only if they would stand by them -Simranjit Singh Mānn
05 June, 2020

In the pictures,
Captain Amrinder Singh swearing
By the Holy Gutka Sahib.

President Donald Trump
Swearing by the Holy Bible.

Comments by Simranjit Singh Mann: Shiromani Akali Dal (Amritsar) states that whether we are Sikhs or Christians we should never swear by the breviary (the Sikh Holy Gutka Sahib) as Captain Amrinder Singh is doing, taking an oath that he will set the Sikh political prisoners free as they have spent twenty five years in jail and he would arrest all Police officers who have committed extra judicial murders. Sadly he has not made good on any of the promises he made by holding The Sikh Holy Breviary.
The other picture we see is that of President Donald Trump holding the Holy Bible and swearing by it.
Leaders, who swear by the Holy Texts, should instead of holding these sacred Texts should read and learn what these Texts say and teach, instead of holding Texts to befool the people and not making good their promises to the people.

ਜਿਹੜੇ ਸਿਆਸਤਦਾਨ ਕਿਸੇ ਧਾਰਮਿਕ ਗ੍ਰੰਥ ਨੂੰ ਸਨਮੁੱਖ ਰੱਖਕੇ ਜਨਤਾ ਨਾਲ ਵਾਅਦੇ ਕਰਦੇ ਹਨ, ਉਹ ਅਸਲੀਅਤ ਵਿੱਚ ਜਨਤਾ ਦਾ ਮੂਰਖ ਹੀ ਬਣਾਉਂਦੇ ਹਨ: ਮਾਨ

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ 2017 ਵਿਚ ਚੋਣਾਂ ਸਮੇਂ ਗੁਟਕਾ ਸਾਹਿਬ ਹੱਥ ਵਿਚ ਫੜਕੇ ਜਨਤਾ ਦੇ ਇਕੱਠ ਵਿੱਚ ਇਹ ਵਾਅਦੇ ਕੀਤੇ ਸਨ ਕਿ ਪੰਜਾਬ ਵਿਚੋਂ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ ਇਸਦੇ ਨਾਲ ਹੀ ਇਹ ਵੀ ਵਾਅਦੇ ਕੀਤੇ ਸਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਦੋਸੀਆ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦੇ ਨਾਲ-ਨਾਲ, 25-25 ਸਾਲਾਂ ਤੋਂ ਉਪਰ ਸਜਾਵਾਂ ਪੂਰੀਆਂ ਕਰ ਚੁੱਕੇ ਜੇਲਾਂ ਵਿੱਚ ਬੰਦੀ ਸਿੱਖ ਨੌਜਵਾਨਾਂ ਦੀ ਰਿਹਾਈ ਵੀ ਕਵਾਵਾਂਗੇ। ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੇ ਸਨਮੁੱਖ ਜਨਤਾ ਦੀ ਕਚਹਿਰੀ ਵਿਚ ਕੀਤੇ ਗਏ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।ਇਸੇ ਤਰ੍ਹਾਂ ਅਮਰੀਕਾ ਦੇ ਪਰੈਜੀਡੈਟ ਸ੍ਰੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਵਾਈਟ ਹਾਊਸ ਦੇ ਬਾਹਰ ਚਰਚ ਨੂੰ ਲੱਗੀ ਅੱਗ ਤੋ ਬਾਅਦ ਅਤੇ ਅਮਰੀਕਾ ਵਿੱਚ ਦੰਗੇ ਫਸਾਦ ਨੂੰ ਰੋਕਣ ਲਈ ਬਾਈਬਲ ਫੜਕੇ ਲੋਕਾਂ ਨਾਲ ਵਾਅਦਾ ਕੀਤਾ ਹੈ। ਅਜਿਹੇ ਆਗੂ ਧਾਰਮਿਕ ਗ੍ਰੰਥਾਂ ਨੂੰ ਹੱਥਾਂ ਵਿੱਚ ਫੜਕੇ ਜਾ ਸੌਂਹ ਚੁੱਕਕੇ ਅਕਸਰ ਹੀ ਭੋਲੀਭਾਲੀ ਜਨਤਾ ਨੂੰ ਮੂਰਖ ਹੀ ਬਣਾਉਂਦੇ ਹਨ। ਜਿਸ ਤੋਂ ਲੋਕਾਈ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਦੋਵਾਂ ਕੈਪਟਨ ਅਮਰਿੰਦਰ ਸਿੰਘ ਅਤੇ ਡੋਨਾਲਡ ਟਰੰਪ ਅਮਰੀਕਾ ਵੱਲੋਂ ਕ੍ਰਮਵਾਰ ਹੱਥਾਂ ਵਿੱਚ ਗੁਟਕਾ ਸਾਹਿਬ ਅਤੇ ਬਾਈਬਲ ਫੜਨ ਦੀਆਂ ਫੋਟੋਆਂ ਜਾਣਕਾਰੀ ਹਿੱਤ ਦਿੱਤੀਆ ਜਾ ਰਹੀਆਂ ਹਨ।

Simranjit Singh Mānn
President,
Shiromani Akali Dal (Amritsar),
Email: simranjitsinghmann@yahoo.com
website:
www.akalidalamritar.in
facebook page: @sardarsimranjitsinghmann

About The Author

Related posts

Leave a Reply

Your email address will not be published. Required fields are marked *