Comments :-
The Tribune dated 05 November 2017
ਬੀਬੀ ਹਰਸਿਮਰਤ ਕੋਰ ਬਾਦਲ ਸਾਡੇ ਪੰਜਾਬ ਵੱਲੋਂ ਸੈਂਟਰ ਦੀ ਕੈਬਟਿਨ ਵਿਚ ਵਜੀਰ ਹਨ । ਇਨ੍ਹਾਂ ਨੂੰ ਇਹੋ ਜਿਹੇ ਆਦਮੀ ਰਾਮਦੇਵ ਦੇ ਨਾਲ ਫੋਟੋ ਨਹੀਂ ਖਿਚਵਾਉਣੀ ਚਾਹੀਦੀ । ਕਿਉਂਕਿ ਇਹ ਰਾਮਦੇਵ ਖਾਸ ਆਰ.ਐਸ.ਐਸ, ਬੀਜੇਪੀ ਦਾ, ਘੱਟ ਗਿਣਤੀਆਂ ਦੇ ਖਿਲਾਫ਼ ਬਹੁਤ ਜ਼ਹਿਰ ਉਗਲਦਾ ਹੈ ਅਤੇ ਇਸਨੇ ਕਿਹਾ ਹੈ ਕਿ ਜਿਹੜਾ ਕੋਈ ਭਾਰਤ ਮਾਤਾ ਦੀ ਜੈ, ਬੰਦੇ ਮਾਤਰਮ ਨਹੀਂ ਕਹੇਗਾ, ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਸਿਰ ਕਲਮ ਕੀਤੇ ਜਾਣਗੇ । ਦੂਸਰਾ ਜੋ ਇਹ ਜਿਹੜੀਆਂ ਦਵਾਈਆ ਬਣਾਉਦਾ ਹੈ, ਉਸ ਦੇ ਵਿਚ ਗਊ ਦਾ ਮੂਤਰ ਵੀ ਪਾਉਦਾ ਹੈ ਅਤੇ ਮਨੁੱਖੀ ਪਿੰਜਰ ਦੀਆਂ ਹੱਡੀਆਂ ਪੀਸ ਕੇ ਉਹ ਵੀ ਪਾਂਉਦਾ ਹੈ । ਅਸੀਂ ਐਵੇ ਨਹੀਂ ਕਹਿੰਦੇ ਕਿਉਂਕਿ ਪਾਰਲੀਮੈਟ ਦੇ ਵਿਚ ਕਾਮਰੇਡ ਲੀਡਰ ਨੇ ਕਿਹਾ ਸੀ ਕਿ ਮਨੁੱਖ ਦੀਆਂ ਹੱਡੀਆਂ ਪੀਸਕੇ ਆਪਣੀਆ ਦਵਾਈਆ ਵਿਚ ਪਾਉਦਾ ਹੈ । ਜੋ ਟ੍ਰਿਬਿਊਨ ਅਖਬਾਰ ਹੈ, ਉਹ ਇਸਦੇ ਇਸਤਿਹਾਰ ਦਿੰਦੀ ਹੈ ਜਿਹੜਾ ਕਿ ਪੰਜਾਬ ਵਿਚੋ ਛਪੀ ਅਖ਼ਬਾਰ ਨੂੰ ਰਾਮਦੇਵ ਦੇ ਇਸਤਿਹਾਰ ਨਹੀਂ ਦੇਣੇ ਚਾਹੀਦੇ ।
ਵੈਬ ਮਾਸਟਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।