#BAMCEF34 Adhivation # Bhaujan Mukti Morcha
ਸ ਸਿਮਰਨਜੀਤ ਸਿੰਘ ਮਾਨ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਬਾਮਸੇਫ ਵੱਲੋਂ 34ਵੇ ਮਹਾਂ ਸੰਮੇਲਨ ਜੋ ਸ੍ਰੀ ਅੰਮ੍ਰਿਤਸਰ ਵਿਖੇ ਚੱਲ ਰਿਹਾ ,ਅੱਜ ਚੌਥੇ ਦਿਨ ਦੇ ਸਮਾਗਮ ਵਿੱਚ ਸ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ।
https://www.facebook.com/sardarsimranjitsinghmann/?ref=settings