25 ਮਈ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੀਨੀਅਰ ਲੀਡਰਸਿ਼ਪ ਨਾਲ ਸੀ.ਜੀ.ਐਮ. ਗੰਗਾਨਗਰ ਨੂੰ ਯਾਦ-ਪੱਤਰ ਦੇਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਸਿੱਖ ਕੌਮ ਦੇ ਅਤਿ ਸਤਿਕਾਰਿਤ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚ ਕੌਮੀ ਸੰਸਥਾਂ ਵੱਲੋਂ ‘20ਵੀਂ ਸਦੀ ਦਾ ਮਹਾਨ ਸਿੱਖ ਜਰਨੈਲ’ ਐਲਾਨਕੇ ਸਨਮਾਨਿਆ ਗਿਆ ਹੈ, ਜਿਨ੍ਹਾਂ ਉਤੇ ਇੰਡੀਆ, ਪੰਜਾਬ ਦੇ ਕਿਸੇ ਵੀ ਥਾਣੇ ਜਾਂ ਅਦਾਲਤ ਵਿਚ ਕਦੀ ਕੋਈ ਅਪਰਾਧਿਕ ਕੇਸ ਨਹੀ ਹੋਇਆ । ਗੰਗਾਨਗਰ ਦੇ ਸਿੱਖਾਂ ਵੱਲੋ ਇਕ ਨਗਰ ਕੀਰਤਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੱਦਬੁੱਤ ਫਲੈਕਸ ਲੈਕੇ ਚੱਲਣ ਨੂੰ ਮੁੱਖ ਰੱਖਕੇ ਗੰਗਾਨਗਰ, ਕੋਤਵਾਲੀ ਪੁਲਿਸ ਵੱਲੋ 19-11-2021 ਨੂੰ 198 ਨੰਬਰ ਐਫ.ਆਈ.ਆਰ. ਦਰਜ ਕਰਕੇ ਮੰਦਭਾਵਨਾ ਅਧੀਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੂੰ ‘ਅੱਤਵਾਦੀ’ ਗਰਦਾਨਕੇ ਦਰਜ ਕੀਤੇ ਗਏ ਕੇਸ ਨੂੰ ਖਾਰਜ ਕਰਵਾਉਣ ਅਤੇ ਸਿੱਖ ਨੌਜ਼ਵਾਨ ਸ. ਤੇਜਿੰਦਰ ਸਿੰਘ ਟੀਮਾ ਜਿਨ੍ਹਾਂ ਨੇ 1984 ਵਿਚ ਖ਼ਾਲਸਾ ਪੰਥ ਦੀ ਆਜਾਦੀ ਦੇ ਚੱਲ ਰਹੇ ਸੰਘਰਸ਼ ਦੌਰਾਨ ਮੋਹਰੀ ਹੋ ਕੇ ਉਦਮ ਕੀਤਾ ਅਤੇ ਜੋ 5 ਸਾਲ ਜੋਧਪੁਰ ਦੀ ਜੇਲ੍ਹ ਵਿਚ ਹੁਕਮਰਾਨਾਂ ਦੇ ਬੰਦੀ ਰਹੇ ਉਨ੍ਹਾਂ ਉਤੇ ਇਸੇ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸ ਨੂੰ ਖਤਮ ਕਰਵਾਉਣ ਨੂੰ ਲੈਕੇ, ਸੱਚੀ-ਸੁੱਚੀ ਮਨੁੱਖਤਾ ਪੱਖੀ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਕਾਇਮ ਰੱਖਣ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅਤੇ ਗੰਗਾਨਗਰ ਜਿ਼ਲ੍ਹੇ ਦੇ ਸਿੱਖਾਂ ਵੱਲੋ ਸਾਂਝੇ ਤੌਰ ਤੇ 25 ਮਈ ਨੂੰ ਵਿਸ਼ਾਲ ਰੋਸ ਮਾਰਚ ਕਰਦੇ ਹੋਏ ਗੰਗਾਨਗਰ ਦੇ ਸੀ.ਜੀ.ਐਮ. ਨੂੰ ਯਾਦ ਪੱਤਰ ਦਿੱਤਾ ਜਾਵੇਗਾ । ਜਿਸ ਵਿਚ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਅਤੇ ਸਮੁੱਚੇ ਪੰਥਦਰਦੀਆਂ ਨੂੰ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਦੇ ਗੰਗਾਨਗਰ (ਰਾਜਸਥਾਂਨ) ਦੇ 25 ਮਈ ਦੇ ਦੌਰੇ ਅਤੇ ਉਥੋ ਦੇ ਸੀ.ਜੀ.ਐਮ. ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਦੇ ਮੌਕੇ ਸਮੁੱਚੇ ਪਾਰਟੀ ਮੈਬਰਾਂ ਅਤੇ ਸਮਰੱਥਕਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਇਹ ਯਾਦ ਪੱਤਰ ਦੇਣ ਦਾ ਮਕਸਦ ਜੋ ਹੁਕਮਰਾਨਾਂ, ਅਦਾਲਤਾਂ, ਏਜੰਸੀਆ ਵੱਲੋ ਸਾਡੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਕੌਮਾਂਤਰੀ ਪੱਧਰ ਦੇ ਸਤਿਕਾਰਿਤ ਨਾਮ ਨੂੰ ਬਦਨਾਮ ਕਰਨ ਲਈ ਸਮੇਂ-ਸਮੇ ਤੇ ਸਾਜਿਸਾਂ ਰਚੀਆ ਜਾਂਦੀਆ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਜੁਆਬ ਦੇਣ ਲਈ ਅਤੇ ਅਜਿਹੇ ਬਣਾਏ ਜਾਣ ਵਾਲੇ ਝੂਠੇ ਕੇਸਾਂ ਨੂੰ ਖਤਮ ਕਰਵਾਉਣ ਅਤੇ ਸੰਤ ਭਿੰਡਰਾਂਵਾਲਿਆ ਦੀ ਮਨੁੱਖਤਾ ਪੱਖੀ ਸਖਸ਼ੀਅਤ ਦੇ ਅਕਸ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇੰਡੀਆ ਦੀ ਕੋਈ ਵੀ ਤਾਕਤ ਜਾਂ ਸਾਜਿਸਕਾਰ ਜਾਂ ਹੁਕਮਰਾਨ ਆਉਣ ਵਾਲੇ ਸਮੇ ਵਿਚ ਸਾਡੇ ਨਾਇਕਾਂ ਅਤੇ ਸਾਨੂੰ ਖ਼ਾਲਿਸਤਾਨੀਆਂ ਨੂੰ ਗੈਰ-ਦਲੀਲ ਢੰਗ ਨਾਲ ਬਦਨਾਮ ਨਾ ਕਰ ਸਕਣ ਕਿਉਂਕਿ ਸਾਨੂੰ ਸੁਪਰੀਮ ਕੋਰਟ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ‘ਖ਼ਾਲਿਸਤਾਨ’ ਦੇ ਗੰਭੀਰ ਮੁੱਦੇ ਉਤੇ ਹਰ ਤਰ੍ਹਾਂ ਦਾ ਜ਼ਮਹੂਰੀ ਢੰਗ ਨਾਲ ਪ੍ਰਚਾਰ ਕਰਨ, ਤਕਰੀਰਾਂ ਕਰਨ ਅਤੇ ਇਸ ਸੰਬੰਧੀ ਲਿਖਤੀ ਰੂਪ ਵਿਚ ਦਸਤਾਵੇਜ ਪ੍ਰਕਾਸਿਤ ਕਰਕੇ ਵੰਡਣ ਦੇ ਕਾਨੂੰਨੀ ਅਧਿਕਾਰ ਦਿੱਤੇ ਹੋਏ ਹਨ । ਇਸ ਲਈ ਕਿਸੇ ਵੀ ਤਾਕਤ ਜਾਂ ਹੁਕਮਰਾਨ ਜਾਂ ਮੁਤੱਸਵੀ ਸੋਚ ਵਾਲੇ ਸੰਗਠਨਾਂ ਨੂੰ ਕੋਈ ਹੱਕ ਨਹੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਜਾਂ ਸਿੱਖ ਕੌਮ ਦੇ ਆਗੂਆਂ ਤੇ ਸਿੱਖ ਕੌਮ ਨੂੰ ਖ਼ਾਲਿਸਤਾਨ ਦੇ ਨਾਮ ਤੇ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕਰਨ ।

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਦੇ ਗੰਗਾਨਗਰ (ਰਾਜਸਥਾਂਨ) ਦੇ 25 ਮਈ ਦੇ ਦੌਰੇ ਅਤੇ ਉਥੋ ਦੇ ਸੀ.ਜੀ.ਐਮ. ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਦੇ ਮੌਕੇ ਸਮੁੱਚੇ ਪਾਰਟੀ ਮੈਬਰਾਂ ਅਤੇ ਸਮਰੱਥਕਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਇਹ ਯਾਦ ਪੱਤਰ ਦੇਣ ਦਾ ਮਕਸਦ ਜੋ ਹੁਕਮਰਾਨਾਂ, ਅਦਾਲਤਾਂ, ਏਜੰਸੀਆ ਵੱਲੋ ਸਾਡੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਕੌਮਾਂਤਰੀ ਪੱਧਰ ਦੇ ਸਤਿਕਾਰਿਤ ਨਾਮ ਨੂੰ ਬਦਨਾਮ ਕਰਨ ਲਈ ਸਮੇਂ-ਸਮੇ ਤੇ ਸਾਜਿਸਾਂ ਰਚੀਆ ਜਾਂਦੀਆ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਜੁਆਬ ਦੇਣ ਲਈ ਅਤੇ ਅਜਿਹੇ ਬਣਾਏ ਜਾਣ ਵਾਲੇ ਝੂਠੇ ਕੇਸਾਂ ਨੂੰ ਖਤਮ ਕਰਵਾਉਣ ਅਤੇ ਸੰਤ ਭਿੰਡਰਾਂਵਾਲਿਆ ਦੀ ਮਨੁੱਖਤਾ ਪੱਖੀ ਸਖਸ਼ੀਅਤ ਦੇ ਅਕਸ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇੰਡੀਆ ਦੀ ਕੋਈ ਵੀ ਤਾਕਤ ਜਾਂ ਸਾਜਿਸਕਾਰ ਜਾਂ ਹੁਕਮਰਾਨ ਆਉਣ ਵਾਲੇ ਸਮੇ ਵਿਚ ਸਾਡੇ ਨਾਇਕਾਂ ਅਤੇ ਸਾਨੂੰ ਖ਼ਾਲਿਸਤਾਨੀਆਂ ਨੂੰ ਗੈਰ-ਦਲੀਲ ਢੰਗ ਨਾਲ ਬਦਨਾਮ ਨਾ ਕਰ ਸਕਣ ਕਿਉਂਕਿ ਸਾਨੂੰ ਸੁਪਰੀਮ ਕੋਰਟ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ‘ਖ਼ਾਲਿਸਤਾਨ’ ਦੇ ਗੰਭੀਰ ਮੁੱਦੇ ਉਤੇ ਹਰ ਤਰ੍ਹਾਂ ਦਾ ਜ਼ਮਹੂਰੀ ਢੰਗ ਨਾਲ ਪ੍ਰਚਾਰ ਕਰਨ, ਤਕਰੀਰਾਂ ਕਰਨ ਅਤੇ ਇਸ ਸੰਬੰਧੀ ਲਿਖਤੀ ਰੂਪ ਵਿਚ ਦਸਤਾਵੇਜ ਪ੍ਰਕਾਸਿਤ ਕਰਕੇ ਵੰਡਣ ਦੇ ਕਾਨੂੰਨੀ ਅਧਿਕਾਰ ਦਿੱਤੇ ਹੋਏ ਹਨ । ਇਸ ਲਈ ਕਿਸੇ ਵੀ ਤਾਕਤ ਜਾਂ ਹੁਕਮਰਾਨ ਜਾਂ ਮੁਤੱਸਵੀ ਸੋਚ ਵਾਲੇ ਸੰਗਠਨਾਂ ਨੂੰ ਕੋਈ ਹੱਕ ਨਹੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਜਾਂ ਸਿੱਖ ਕੌਮ ਦੇ ਆਗੂਆਂ ਤੇ ਸਿੱਖ ਕੌਮ ਨੂੰ ਖ਼ਾਲਿਸਤਾਨ ਦੇ ਨਾਮ ਤੇ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕਰਨ

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਦੇ ਗੰਗਾਨਗਰ (ਰਾਜਸਥਾਂਨ) ਦੇ 25 ਮਈ ਦੇ ਦੌਰੇ ਅਤੇ ਉਥੋ ਦੇ ਸੀ.ਜੀ.ਐਮ. ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਦੇ ਮੌਕੇ ਸਮੁੱਚੇ ਪਾਰਟੀ ਮੈਬਰਾਂ ਅਤੇ ਸਮਰੱਥਕਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਇਹ ਯਾਦ ਪੱਤਰ ਦੇਣ ਦਾ ਮਕਸਦ ਜੋ ਹੁਕਮਰਾਨਾਂ, ਅਦਾਲਤਾਂ, ਏਜੰਸੀਆ ਵੱਲੋ ਸਾਡੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਕੌਮਾਂਤਰੀ ਪੱਧਰ ਦੇ ਸਤਿਕਾਰਿਤ ਨਾਮ ਨੂੰ ਬਦਨਾਮ ਕਰਨ ਲਈ ਸਮੇਂ-ਸਮੇ ਤੇ ਸਾਜਿਸਾਂ ਰਚੀਆ ਜਾਂਦੀਆ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਜੁਆਬ ਦੇਣ ਲਈ ਅਤੇ ਅਜਿਹੇ ਬਣਾਏ ਜਾਣ ਵਾਲੇ ਝੂਠੇ ਕੇਸਾਂ ਨੂੰ ਖਤਮ ਕਰਵਾਉਣ ਅਤੇ ਸੰਤ ਭਿੰਡਰਾਂਵਾਲਿਆ ਦੀ ਮਨੁੱਖਤਾ ਪੱਖੀ ਸਖਸ਼ੀਅਤ ਦੇ ਅਕਸ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇੰਡੀਆ ਦੀ ਕੋਈ ਵੀ ਤਾਕਤ ਜਾਂ ਸਾਜਿਸਕਾਰ ਜਾਂ ਹੁਕਮਰਾਨ ਆਉਣ ਵਾਲੇ ਸਮੇ ਵਿਚ ਸਾਡੇ ਨਾਇਕਾਂ ਅਤੇ ਸਾਨੂੰ ਖ਼ਾਲਿਸਤਾਨੀਆਂ ਨੂੰ ਗੈਰ-ਦਲੀਲ ਢੰਗ ਨਾਲ ਬਦਨਾਮ ਨਾ ਕਰ ਸਕਣ ਕਿਉਂਕਿ ਸਾਨੂੰ ਸੁਪਰੀਮ ਕੋਰਟ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ‘ਖ਼ਾਲਿਸਤਾਨ’ ਦੇ ਗੰਭੀਰ ਮੁੱਦੇ ਉਤੇ ਹਰ ਤਰ੍ਹਾਂ ਦਾ ਜ਼ਮਹੂਰੀ ਢੰਗ ਨਾਲ ਪ੍ਰਚਾਰ ਕਰਨ, ਤਕਰੀਰਾਂ ਕਰਨ ਅਤੇ ਇਸ ਸੰਬੰਧੀ ਲਿਖਤੀ ਰੂਪ ਵਿਚ ਦਸਤਾਵੇਜ ਪ੍ਰਕਾਸਿਤ ਕਰਕੇ ਵੰਡਣ ਦੇ ਕਾਨੂੰਨੀ ਅਧਿਕਾਰ ਦਿੱਤੇ ਹੋਏ ਹਨ । ਇਸ ਲਈ ਕਿਸੇ ਵੀ ਤਾਕਤ ਜਾਂ ਹੁਕਮਰਾਨ ਜਾਂ ਮੁਤੱਸਵੀ ਸੋਚ ਵਾਲੇ ਸੰਗਠਨਾਂ ਨੂੰ ਕੋਈ ਹੱਕ ਨਹੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਜਾਂ ਸਿੱਖ ਕੌਮ ਦੇ ਆਗੂਆਂ ਤੇ ਸਿੱਖ ਕੌਮ ਨੂੰ ਖ਼ਾਲਿਸਤਾਨ ਦੇ ਨਾਮ ਤੇ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕਰਨ ।

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਦੇ ਗੰਗਾਨਗਰ (ਰਾਜਸਥਾਂਨ) ਦੇ 25 ਮਈ ਦੇ ਦੌਰੇ ਅਤੇ ਉਥੋ ਦੇ ਸੀ.ਜੀ.ਐਮ. ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਦੇ ਮੌਕੇ ਸਮੁੱਚੇ ਪਾਰਟੀ ਮੈਬਰਾਂ ਅਤੇ ਸਮਰੱਥਕਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਇਹ ਯਾਦ ਪੱਤਰ ਦੇਣ ਦਾ ਮਕਸਦ ਜੋ ਹੁਕਮਰਾਨਾਂ, ਅਦਾਲਤਾਂ, ਏਜੰਸੀਆ ਵੱਲੋ ਸਾਡੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਕੌਮਾਂਤਰੀ ਪੱਧਰ ਦੇ ਸਤਿਕਾਰਿਤ ਨਾਮ ਨੂੰ ਬਦਨਾਮ ਕਰਨ ਲਈ ਸਮੇਂ-ਸਮੇ ਤੇ ਸਾਜਿਸਾਂ ਰਚੀਆ ਜਾਂਦੀਆ ਹਨ, ਉਨ੍ਹਾਂ ਦਾ ਬਾਦਲੀਲ ਢੰਗ ਨਾਲ ਜੁਆਬ ਦੇਣ ਲਈ ਅਤੇ ਅਜਿਹੇ ਬਣਾਏ ਜਾਣ ਵਾਲੇ ਝੂਠੇ ਕੇਸਾਂ ਨੂੰ ਖਤਮ ਕਰਵਾਉਣ ਅਤੇ ਸੰਤ ਭਿੰਡਰਾਂਵਾਲਿਆ ਦੀ ਮਨੁੱਖਤਾ ਪੱਖੀ ਸਖਸ਼ੀਅਤ ਦੇ ਅਕਸ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇੰਡੀਆ ਦੀ ਕੋਈ ਵੀ ਤਾਕਤ ਜਾਂ ਸਾਜਿਸਕਾਰ ਜਾਂ ਹੁਕਮਰਾਨ ਆਉਣ ਵਾਲੇ ਸਮੇ ਵਿਚ ਸਾਡੇ ਨਾਇਕਾਂ ਅਤੇ ਸਾਨੂੰ ਖ਼ਾਲਿਸਤਾਨੀਆਂ ਨੂੰ ਗੈਰ-ਦਲੀਲ ਢੰਗ ਨਾਲ ਬਦਨਾਮ ਨਾ ਕਰ ਸਕਣ ਕਿਉਂਕਿ ਸਾਨੂੰ ਸੁਪਰੀਮ ਕੋਰਟ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ‘ਖ਼ਾਲਿਸਤਾਨ’ ਦੇ ਗੰਭੀਰ ਮੁੱਦੇ ਉਤੇ ਹਰ ਤਰ੍ਹਾਂ ਦਾ ਜ਼ਮਹੂਰੀ ਢੰਗ ਨਾਲ ਪ੍ਰਚਾਰ ਕਰਨ, ਤਕਰੀਰਾਂ ਕਰਨ ਅਤੇ ਇਸ ਸੰਬੰਧੀ ਲਿਖਤੀ ਰੂਪ ਵਿਚ ਦਸਤਾਵੇਜ ਪ੍ਰਕਾਸਿਤ ਕਰਕੇ ਵੰਡਣ ਦੇ ਕਾਨੂੰਨੀ ਅਧਿਕਾਰ ਦਿੱਤੇ ਹੋਏ ਹਨ । ਇਸ ਲਈ ਕਿਸੇ ਵੀ ਤਾਕਤ ਜਾਂ ਹੁਕਮਰਾਨ ਜਾਂ ਮੁਤੱਸਵੀ ਸੋਚ ਵਾਲੇ ਸੰਗਠਨਾਂ ਨੂੰ ਕੋਈ ਹੱਕ ਨਹੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਜਾਂ ਸਿੱਖ ਕੌਮ ਦੇ ਆਗੂਆਂ ਤੇ ਸਿੱਖ ਕੌਮ ਨੂੰ ਖ਼ਾਲਿਸਤਾਨ ਦੇ ਨਾਮ ਤੇ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕਰਨ ।

Leave a Reply

Your email address will not be published. Required fields are marked *