Select your Top Menu from wp menus
Header
Header

ਸ੍ਰੀ ਖਹਿਰਾ ਸਾਹਿਬ, ਸ੍ਰੀ ਬੈਂਸ ਸਾਹਿਬ ਅਤੇ ਸ੍ਰੀ ਆਪ ਸਾਹਿਬ ਵਾਲੀਆ ਧਿਰਾਂ ਪੁੱਛ ਰਹੀਆ ਹਨ ਕਿ ਸ. ਜਸਵੰਤ ਸਿੰਘ ਖਾਲੜਾ ਜੋ ਸਾਡੀ ਕੌਮ ਦੇ ਸ਼ਹੀਦ ਹਨ, ਉਨ੍ਹਾਂ ਬਾਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤੇ ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ ? ਸਾਡੀ ਪਾਰਟੀ ਸੁਰੂ ਤੋਂ ਮਨੁੱਖੀ ਅਧਿਕਾਰਾਂ ਦੇ ਹਿੱਤਾ ਲਈ ਜੂਝਦੀ ਆ ਰਹੀ ਹੈ, ਇਹ ਲੋਕ ਜਿਹੜੇ ਹੁਣ ਇਹੋ ਜਿਹੀਆ ਹਰਕਤਾਂ ਤੇ ਉਤਰ ਆਏ ਹਨ, ਉਨ੍ਹਾਂ ਦੇ ਲਈ ਹੇਠ ਪਾਈ ਵੀਡੀਓ ਸੰਪੂਰਨ ਜੁਆਬ ਹੈ । ਜੋ ਅਸੀਂ ਕਹਿੰਦੇ ਹਾਂ, ਸੋ ਕਰਦੇ ਹਾਂ ।

https://m.facebook.com/story.php?story_fbid=2122754547852605&id=100003542414706

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *