Select your Top Menu from wp menus
Header
Header
ਤਾਜਾ ਖਬਰਾਂ

ਸਿਮਰਨਜੀਤ ਸਿੰਘ ਮਾਨ ਵਲੋਂ ਅਪੀਲ

ਸਿਮਰਨਜੀਤ ਸਿੰਘ ਮਾਨ ਵਲੋਂ ਅਪੀਲ


ਅੱਜ 19 ਅਪ੍ਰੈਲ 2017 ਨੂੰ ਸ ਸਿਮਰਨਜੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਇਹ ਪੁਰਜੋਰ ਅਪੀਲ ਕੀਤੀ ਕਿ ਸ. ਹਰਜੀਤ ਸਿੰਘ ਸੱਜਣ ਰੱਖਆਿ ਵਜ਼ੀਰ ਕੈਨੇਡਾ ਕਲ੍ਹ ਮਿਤੀ 20 ਅਪ੍ਰੈਲ 2017 ਨੂੰ 6:30 ਵਜੇ ਸ੍ਰੀ ਦਰਬਾਰ ਸਾਹਬਿ ਪਹੁੰਚਣ ਤੇ ਉਨ੍ਹਾਂ ਦਾ ਸਹਿਜ ਆਰਦ ਸਤਿਕਾਰ ਦੇ ਨਾਲ ਅਤੇ ਦਿਲੋਂ ਸਵਾਗਤ ਕੀਤਾ ਜਾਵੇ। ਜਿਹੜੇ ਪੱਤਰਕਾਰ ਇਹ ਹਮੇਸ਼ਾ ਜਦੋਂ ਕੋਈ ਵੀ ਆਈ ਪੀ ਆਉਦਾ ਹੈ ਤੇ ਉਸ ਨੂੰ ਇਹ ਜਲਿਆਂ ਵਾਲੇ ਬਾਗ ਦੀ ਦੁਰਘਟਨਾ ਬਾਰੇ ਜਰੂਰ ਪੁਛਦੇ  ਹਨ ਪਰ ਕਦੇ ਵੀ ਓਪਰੇਸ਼ਨ ਬਲੂਸਟਾਰ ਬਾਰੇ ਨਹੀਂ ਪੁਛਦੇ ਜਦਕਿ ਇਹ ਫੌਜੀ ਹਮਲੇ ਵਿੱਚ 25000 ਦੇ ਕਰੀਬ ਬੀਬੀਆਂ, ਬੱਚੇ, ਬੀਰਦ ਯਤਰੀ ਸ਼ਹੀਦ ਕੀਤੇ ਗਏ ਜਿਹੜੇ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਿਵਸ ਤੇ ਆਏ ਸੀ, ਜੋ ਫੌਜ਼ ਨੇ ਤੋਸਾਖਾਨਾ ਲੁੱਟ ਲਿਆ ਸਿੱਖ ਰੈਫਰੈਂਸ ਲਾਈਬਰੇਰੀ ਲੁਟ ਲਈ ਸੀ ਇਹ ਕਿਉਂ ਨਹੀ ਪੁਛਦੇ ਜਦਕਿ ਇਹ ਘਲੂਕਾਰਾ ਜਲਿਆਂ ਵਾਲੇ ਬਾਗ ਨਾਲੋਂ ਵੱਡਾ ਸੀ। ਕੀ ਕੱਲ੍ਹ ਨੂੰ ਸ। ਹਰਜੀਤ ਸਿੰਘ ਸੱਜਣ ਨੂੰ ਇਹ ਪੁਛਣਗੇ? ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇਹ ਪ੍ਰੈਸ ਦੀ ਡਿਉਟੀ ਬਣਦੀ ਹੈ ਕਿ ਹਰ ਵੀ ਆਈ ਪੀ ਨੂੰ ਪੁਛਿਆ ਜਾਵੇ ਕਿਉਕਿ ਸਾਰੇ ਸਾਨੂੰ ਕਹਿੰਦੇ ਹਨ ਕਿ ਭਾਰਤ ਵਿੱਚ ਪ੍ਰੈਸ ਦੀ ਅਜਾਦੀ ਹੈ।

About The Author

Related posts

Leave a Reply

Your email address will not be published. Required fields are marked *