Verify Party Member
Header
Header
ਤਾਜਾ ਖਬਰਾਂ

ਸਾਡੇ ਕਿਸਾਨ ਭਰਾਵਾਂ ਵੱਲੋਂ ਰੱਖੇ ਗਏ 26 ਜਨਵਰੀ ਦੇ #ਰੋਸ_ਮਾਰਚ, ਟਰੈਕਟਰ ਪਰੇਡ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ, ਜਿਸ ਵਿੱਚ ਸਿੱਖ ਕੌਮ ਨੇ ਅੱਜ ਫੇਰ ਤੋਂ ਬਾਬਾ ਬਘੇਲ ਸਿੰਘ ਜੀ ਦੇ ਮਿਥੇ ਕਦਮਾਂ ਉੱਤੇ ਚੱਲਦਿਆਂ, ਦਿੱਲੀ ਦੇ ਲਾਲ ਕਿਲੇ ਉੱਤੇ ਆਪਣਾ ਖ਼ਾਲਸਾਈ ਝੰਡਾ ਲਹਿਰਾ ਦਿੱਤਾ।

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਵਿੰਗ ਵੱਲੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ, ਪਹਿਲੇ ਦਿਨ ਤੋਂ ਇਸ #ਕਿਸਾਨ_ਸੰਘਰਸ਼ ਵਿਚ ਇਕ ਅਹਿਮ ਯੋਗਦਾਨ ਪਾਉਂਦਿਆਂ, ਅੱਜ ਦਿੱਲੀ ਲਾਲ ਕਿਲੇ ਵਿਖੇ ਖ਼ਾਲਸਾਈ ਝੰਡਾ ਲਹਿਰਾਇਆ ਗਿਆ।

About The Author

Related posts

Leave a Reply

Your email address will not be published. Required fields are marked *