Verify Party Member
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇੰਦਰਾ ਗਾਂਧੀ ਨੂੰ ਡੇਵਿਡ ਐਟਨਬਰੋ ਵੱਲੋਂ ਮਿਲਨ ਵਾਲੇ ਸਾਂਤੀ, ਨਿਹੱਥੇਕਰਨ ਅਤੇ ਵਿਕਾਸ ਲਈ, ਪੁਰਸਕਾਰ ਦਾ ਵਿਰੋਧ ਕਰਦਾ ਹੈ – ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇੰਦਰਾ ਗਾਂਧੀ ਨੂੰ ਡੇਵਿਡ ਐਟਨਬਰੋ ਵੱਲੋਂ ਮਿਲਨ ਵਾਲੇ ਸਾਂਤੀ, ਨਿਹੱਥੇਕਰਨ ਅਤੇ ਵਿਕਾਸ ਲਈ, ਪੁਰਸਕਾਰ ਦਾ ਵਿਰੋਧ ਕਰਦਾ ਹੈ – ਮਾਨ

ਇੰਡੀਅਨ ਐਕਸਪ੍ਰੈਸ ਮਿਤੀ 08 ਸਤੰਬਰ, 2020,

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਹਿੰਦਾ ਹੈ ਕਿ ਸਾਡੀ ਪਾਰਟੀ ਡੇਵਿਡ ਐਟਨਬਰੋ ਦੁਆਰਾ ਸ਼ਾਂਤੀ, ਨਿਹੱਥੇਕਰਨ ਅਤੇ ਵਿਕਾਸ ਲਈ ਇੰਦਰਾ ਗਾਂਧੀ ਨੂੰ ਦਿਤੇ ਜਾਣ ਵਾਲੇ ਪੁਰਸਕਾਰ ਦਾ ਵਿਰੋਧ ਕਰਦੀ ਹੈ। ਕਿਉਂਕਿ ਇੰਦਰਾ ਗਾਂਧੀ ਨੇ 1984 ਵਿਚ ਸਿੱਖ ਕੌਮ ਦੀ ਹੋਈ ਐਥਨੋਸਾਈਡ, ਨਸਲਕੁਸ਼ੀ, ਯਾਦਦਾਸ਼ਤ ਦੀ ਬਰਬਾਦੀ ਵਰਗੇ ਘਿਨਾਉਣੇ ਅਪਰਾਧ ਕੀਤੇ ਸਨ।
ਅਸੀਂ ਸ਼੍ਰੀਮਾਨ ਐਟੇਨਬਰੋ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਪੁਰਸਕਾਰ ਨੂੰ ਰੱਦ ਕਰੇ ਕਿਉਂਕਿ ਇਹ ਉਹਨਾਂ ਦੇ ਮਾਨਵਵਾਦੀ ਅਤੇ ਕੁਦਰਤੀਵਾਦੀ ਰਿਕਾਰਡ ਅਤੇ ਸਵੀ ਦੇ ਅਨੁਸਾਰ ਨਹੀਂ ਹੈ। ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਇਕ ਬਲੱਡ ਬੈਂਕ ਦੀ ਸੁਰੱਖਿਆ ਲਈ ਡ੍ਰੈਕੁਲਾ ਨੂੰ ਪੁਰਸਕਾਰ ਦੇਣ ਵਾਂਗ ਹੈ।

Shriomani Akali Dal (Amritsar) opposes the Indira Gandhi Prize for Peace, Disarmament and Development to David Attenborough. – Simranjit Singh Mānn

The Indian Express Dated 08th September, 2020

Comments by Simranjit Singh Mann: Shiromani Akali Dal (Amritsar) states that our Party opposes the Indira Gandhi award of peace, disarmament and development to David Attenborough a great naturalist, humanist and Environmental protector as Indira Gandhi committed the abominable crimes of Genocide, Memoricide, Vandalism and Ethnocide of the Sikh peoples in 1984.
We appeal to Mr. Attenborough to reject this award as it is not in keeping with his humanist and naturalist record and reputation.
The Indira Gandhi peace prize is like giving an award to Dracula for the protection of a blood bank.

Simranjit Singh Mānn,
President,
Shiromani Akali Dal (Amritsar),
Email: simranjitsinghmann@yahoo.com
website:
www.akalidalamritar.in
facebook page: @sardarsimranjitsinghmann


About The Author

Related posts

Leave a Reply

Your email address will not be published. Required fields are marked *