Verify Party Member
Header
Header
ਤਾਜਾ ਖਬਰਾਂ

ਸਰਦਾਰ ਬੂਟਾ ਸਿੰਘ ਖੜੋਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਤੇ ਉਥੋਂ ਦੀ ਜਥੇਬੰਦੀ ਦਾ ਬਹੁਤ ਧੰਨਵਾਦ – ਮਾਨ

ਸਰਦਾਰ ਬੂਟਾ ਸਿੰਘ ਖੜੋਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਤੇ ਉਥੋਂ ਦੀ ਜਥੇਬੰਦੀ ਦਾ ਬਹੁਤ ਧੰਨਵਾਦ – ਮਾਨ

ਫ਼ਤਹਿਗੜ੍ਹ ਸਾਹਿਬ ਮਿਤੀ 5, ਅਗਸਤ 2020, ਸਰਦਾਰ ਬੂਟਾ ਸਿੰਘ ਖੜੋਦ ਜੋ ਸਾਡੀ ਪਾਰਟੀ ਦੇ ਅਮਰੀਕਾ ਦੇ ਕਨਵੀਨਰ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦਾ ਵਫਦ

ਸਰਦਾਰ ਬੂਟਾ ਸਿੰਘ ਖੜੋਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਤੇ ਉਥੋਂ ਦੀ ਜਥੇਬੰਦੀ ਦਾ ਬਹੁਤ ਧੰਨਵਾਦ – ਮਾਨ ਫ਼ਤਹਿਗੜ੍ਹ ਸਾਹਿਬ ਮਿਤੀ 5, ਅਗਸਤ 2020, ਸਰਦਾਰ ਬੂਟਾ ਸਿੰਘ ਖੜੋਦ ਜੋ ਸਾਡੀ ਪਾਰਟੀ ਦੇ ਅਮਰੀਕਾ ਦੇ ਕਨਵੀਨਰ ਹਨ। ਉਨ੍ਹਾਂ ਨੇ ਅੱਜ ਦੇ ਦਿਨਾਂ ਵਿਚ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਨਾਂ ਤਾਂ ਯੂ ਐੱਨ (UN) ਕਰਦਾ ਹੈ, ਨਾਂ ਹੀ ਉਸ ਦੀ ਸਕਿਉਰਟੀ ਕੌਂਸਲ ਕਰਦੀ ਹੈ ਅਤੇ ਨਾਂ ਹੀ ਲੈਂਹਿਦੇ ਵੱਲਦੇ ਜਮਹੂਰੀਅਤ ਪਸੰਦ ਮੁਲਕ ਕਰਦੇ ਹਨ। ਸਰਦਾਰ ਬੂਟਾ ਸਿੰਘ ਖੜੌਦ, ਭੁਪਿੰਦਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ ਅਤੇ ਸਾਡੀ ਪਾਰਟੀ ਨੇ ਮਿਤੀ 2 ਅਗਸਤ ਨੂੰ ਇੱਕ ਬਹੁਤ ਕਦਮ ਉਠਾਉਂਦਿਆਂ, ਬੀਬੀ ਏਲਨੋਰ ਰੂਸਾਵੈਲਟ ਜੋ ਕਿ ਸਾਬਕਾ ਪ੍ਰੇਸੀਡੈਂਟ ਫਰੈਕਲਨ ਰੂਸਾਵੈਲਟ ਦੀ ਪਤਨੀ ਸਨ। ਉਹਨਾਂ ਨੇ ਆਪਣਾ ਨਿੱਜੀ ਜੋਰ ਤੇ ਜੋ ਅਮਲ ਰਸੂਖ ਦੂਜੇ ਸੰਸਾਰ ਜੰਗ ਨੂੰ ਜਿੱਤਣ ਵਾਲੇ ੳੁਨ੍ਹਾਂ ਦੇ ਪਤੀ ਫਰੈਂਕਲਨ ਰੂਸਾਵੈਲਟ ਰੱਖਦੇ ਸਨ। ਜੰਗ ਤੋਂ ਬਾਅਦ ਜੋ ਯੁਨਾਇਟਡ ਨੇਸਨਜ ਸਥਾਪਤ ਕੀਤਾ ਗਿਆ। ਉਸਦੇ ਵਿੱਚ ਜੋ UN ਹਿਊਮਨ ਰਾਇਟਸ ਕਮਿਸ਼ਨ ਬਣਿਆ। ਇਹ ਦੇਣ ਬੀਬੀ ੲਲੇਨੋਰ ਰੁਸਾਵੈਲਟ ਦੀ ਸੀ। ਅੱਜ ਜੋ ਸਾਰੇ ਸੰਸਾਰ ਵਿੱਚ ਯੂ,ਐਨ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਨਰਮ ਪੈ ਗਈ ਹੈ। ਸਰਦਾਰ ਬੂਟਾ ਸਿੰਘ ਤੇ ਸਾਡੀ ਪਾਰਟੀ ਨੇ ਇਸ ਬੀਬੀ ਰੂਸਾਵੈਲਟ ਦੀ ਸਮਾਧੀ ਤੇ ਜਾ ਕੇ ਗੁਲਦਸਤੇ ਭੇਟ ਕੀਤੇ ਸਨ। ਸੰਸਾਰ ਨੂੰ ਯਾਦ ਕਰਵਾਉਣ ਲਈ ਕਿ ਸਿੱਖ ਕੌਮ ਕਦੇ ਵੀ ਅਜਿਹੇ ਮਨੁੱਖਾਂ ਨੂੰ ਜਿਵੇਂ ਭਾਈ ਘਨੱਈਆ ਜੀ, ਨੂੰ ਨਹੀਂ ਭੁੱਲਦੀ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਕੋਈ ਵੀ ਕਾਰਜ਼ ਕੀਤਾ ਹੋਵੇ। ਸਿੱਖ ਕੌਮ ਅੱਜ ਵੀ ਗੁਲਾਮ ਹੈ ਅਤੇ ਸਾਡੀ ਸਿੱਖ ਕੌਮ ਇੱਕ ਅਲੱਗ ਆਜ਼ਾਦ ਸਿੱਖ ਬਾਦਸ਼ਾਹੀ ਕਾਇਮ ਕਰਨ ਲਈ, ਅਮਨ ਪਸੰਦ ਅਤੇ ਜਮੂਹਰੀਅਤ ਪਸੰਦ ਢੰਗਾਂ ਨਾਲ ਆਜ਼ਾਦੀ ਲਈ ਲੜ ਰਹੇ ਹਨ। ਸਾਡੀ ਦਿਸ਼ਾਂ ਹੈ ਕਿ ਦੱਖਣ ਏਸ਼ੀਆ ਦੇ ਵਿੱਚ ਪ੍ਰਮਾਣੂ ਹਥਿਆਰਾਂ ਨਾਲ ਲਾਂਸ ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਤੇ ਹਿੰਦੂ ਇੰਡੀਆ ਦੇ ਵਿੱਚਕਾਰ ਇੱਕ ਆਜ਼ਾਦ ਸਿੱਖ ਬਾਦਸ਼ਾਹੀ ਪੈਦਾ ਕੀਤੀ ਜਾਵੇ। ਜਿਸ ਨਾਲ ਸਾਡੀ ਧਰਤੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਚੰਡੀਗੜ੍ਹ ਅਤੇ ਗੁਜਰਾਤ ਵਿੱਚ ਕੱਚ ਪ੍ਰਮਾਣੂ ਹਥਿਆਰਾਂ ਦਾ ਜੰਗੀ ਮੈਦਾਨ ਨਾ ਬਣੇ, ਅਤੇ ਸਾਡੀ ਪੰਜਾਬੀ ਨਸਲ ਅਤੇ ਸਿੱਖ ਕੌਮ ਦਾ ਨਾਛ ਨਾਂ ਹੋਵੇ।

Posted by Simranjit Singh Mann on Wednesday, 5 August 2020

ਫ਼ਤਹਿਗੜ੍ਹ ਸਾਹਿਬ ਮਿਤੀ 5, ਅਗਸਤ 2020, ਸਰਦਾਰ ਬੂਟਾ ਸਿੰਘ ਖੜੋਦ ਜੋ ਸਾਡੀ ਪਾਰਟੀ ਦੇ ਅਮਰੀਕਾ ਦੇ ਕਨਵੀਨਰ ਹਨ। ਉਨ੍ਹਾਂ ਨੇ ਅੱਜ ਦੇ ਦਿਨਾਂ ਵਿਚ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਨਾਂ ਤਾਂ ਯੂ ਐੱਨ (UN) ਕਰਦਾ ਹੈ, ਨਾਂ ਹੀ ਉਸ ਦੀ ਸਕਿਉਰਟੀ ਕੌਂਸਲ ਕਰਦੀ ਹੈ ਅਤੇ ਨਾਂ ਹੀ ਲੈਂਹਿਦੇ ਵੱਲਦੇ ਜਮਹੂਰੀਅਤ ਪਸੰਦ ਮੁਲਕ ਕਰਦੇ ਹਨ। ਸਰਦਾਰ ਬੂਟਾ ਸਿੰਘ ਖੜੌਦ, ਭੁਪਿੰਦਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ ਅਤੇ ਸਾਡੀ ਪਾਰਟੀ ਨੇ ਮਿਤੀ 2 ਅਗਸਤ ਨੂੰ ਇੱਕ ਬਹੁਤ ਕਦਮ ਉਠਾਉਂਦਿਆਂ, ਬੀਬੀ ਏਲਨੋਰ ਰੂਸਾਵੈਲਟ ਜੋ ਕਿ ਸਾਬਕਾ ਪ੍ਰੇਸੀਡੈਂਟ ਫਰੈਕਲਨ ਰੂਸਾਵੈਲਟ ਦੀ ਪਤਨੀ ਸਨ। ਉਹਨਾਂ ਨੇ ਆਪਣਾ ਨਿੱਜੀ ਜੋਰ ਤੇ ਜੋ ਅਮਲ ਰਸੂਖ ਦੂਜੇ ਸੰਸਾਰ ਜੰਗ ਨੂੰ ਜਿੱਤਣ ਵਾਲੇ ੳੁਨ੍ਹਾਂ ਦੇ ਪਤੀ ਫਰੈਂਕਲਨ ਰੂਸਾਵੈਲਟ ਰੱਖਦੇ ਸਨ। ਜੰਗ ਤੋਂ ਬਾਅਦ ਜੋ ਯੁਨਾਇਟਡ ਨੇਸਨਜ ਸਥਾਪਤ ਕੀਤਾ ਗਿਆ। ਉਸਦੇ ਵਿੱਚ ਜੋ UN ਹਿਊਮਨ ਰਾਇਟਸ ਕਮਿਸ਼ਨ ਬਣਿਆ। ਇਹ ਦੇਣ ਬੀਬੀ ੲਲੇਨੋਰ ਰੁਸਾਵੈਲਟ ਦੀ ਸੀ।
ਅੱਜ ਜੋ ਸਾਰੇ ਸੰਸਾਰ ਵਿੱਚ ਯੂ,ਐਨ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਨਰਮ ਪੈ ਗਈ ਹੈ। ਸਰਦਾਰ ਬੂਟਾ ਸਿੰਘ ਤੇ ਸਾਡੀ ਪਾਰਟੀ ਨੇ ਇਸ ਬੀਬੀ ਰੂਸਾਵੈਲਟ ਦੀ ਸਮਾਧੀ ਤੇ ਜਾ ਕੇ ਗੁਲਦਸਤੇ ਭੇਟ ਕੀਤੇ ਸਨ। ਸੰਸਾਰ ਨੂੰ ਯਾਦ ਕਰਵਾਉਣ ਲਈ ਕਿ ਸਿੱਖ ਕੌਮ ਕਦੇ ਵੀ ਅਜਿਹੇ ਮਨੁੱਖਾਂ ਨੂੰ ਜਿਵੇਂ ਭਾਈ ਘਨੱਈਆ ਜੀ, ਨੂੰ ਨਹੀਂ ਭੁੱਲਦੀ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਕੋਈ ਵੀ ਕਾਰਜ਼ ਕੀਤਾ ਹੋਵੇ।
ਸਿੱਖ ਕੌਮ ਅੱਜ ਵੀ ਗੁਲਾਮ ਹੈ ਅਤੇ ਸਾਡੀ ਸਿੱਖ ਕੌਮ ਇੱਕ ਅਲੱਗ ਆਜ਼ਾਦ ਸਿੱਖ ਬਾਦਸ਼ਾਹੀ ਕਾਇਮ ਕਰਨ ਲਈ, ਅਮਨ ਪਸੰਦ ਅਤੇ ਜਮੂਹਰੀਅਤ ਪਸੰਦ ਢੰਗਾਂ ਨਾਲ ਆਜ਼ਾਦੀ ਲਈ ਲੜ ਰਹੇ ਹਨ। ਸਾਡੀ ਦਿਸ਼ਾਂ ਹੈ ਕਿ ਦੱਖਣ ਏਸ਼ੀਆ ਦੇ ਵਿੱਚ ਪ੍ਰਮਾਣੂ ਹਥਿਆਰਾਂ ਨਾਲ ਲਾਂਸ ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਤੇ ਹਿੰਦੂ ਇੰਡੀਆ ਦੇ ਵਿੱਚਕਾਰ ਇੱਕ ਆਜ਼ਾਦ ਸਿੱਖ ਬਾਦਸ਼ਾਹੀ ਪੈਦਾ ਕੀਤੀ ਜਾਵੇ। ਜਿਸ ਨਾਲ ਸਾਡੀ ਧਰਤੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਚੰਡੀਗੜ੍ਹ ਅਤੇ ਗੁਜਰਾਤ ਵਿੱਚ ਕੱਚ ਪ੍ਰਮਾਣੂ ਹਥਿਆਰਾਂ ਦਾ ਜੰਗੀ ਮੈਦਾਨ ਨਾ ਬਣੇ, ਅਤੇ ਸਾਡੀ ਪੰਜਾਬੀ ਨਸਲ ਅਤੇ ਸਿੱਖ ਕੌਮ ਦਾ ਨਾਛ ਨਾਂ ਹੋਵੇ।
 

About The Author

Related posts

Leave a Reply

Your email address will not be published. Required fields are marked *