Verify Party Member
Header
Header
ਤਾਜਾ ਖਬਰਾਂ

ਮਲੇਰਕੋਟਲਾ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਕੀਤੇ ਗਏ ਭਾਰੀ ਇਕੱਠ ਵਿੱਚ ਸ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ।

ਮਲੇਰਕੋਟਲਾ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਕੀਤੇ ਗਏ ਭਾਰੀ ਇਕੱਠ ਵਿੱਚ ਸ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਇਸ ਮੌਕੇ Jamaete Shariat Punjab, Jamaete UL Ma Punjab Hind, Muslim Welfare Society Punjab, Molana Mufti Khalil Sahib, Muhammad Faruk President Malerkotla. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਬਹਾਦਰ ਸਿੰਘ ਭਸੋੜ, ਬਲਜਿੰਦਰ ਸਿੰਘ, ਗੁਰਨੈਬ ਸਿੰਘ, ਹਰਦੇਵ ਸਿੰਘ ਪੱਪੂ, ਲਾਲ ਸਿੰਘ ਸਨੈਨ, ਬਲਬੀਰ ਸਿੰਘ, ਮੇਘ ਸਿੰਘ ਸੰਘਾਲੀ ਹਰਮੇਸ਼ ਸਿੰਘ, ਲਖਵੀਰ ਸਿੰਘ ਸ਼ੌਂਟੀ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ, ਗੁਰਜਿੰਦਰ ਸਿੰਘ, ਦਲਵਿੰਦਰ ਸਿੰਘ ਬਾਜਵਾ, ਖੁਸ਼ਪਰੀਤ ਸਿੰਘ ਨਾਰੀਕੇ ਆਦਿ ਆਗੂ ਹਾਜਰ ਸਨ।

https://m.facebook.com/story.php?story_fbid=1501147349977646&id=339983672760692

https://m.facebook.com/story.php?story_fbid=1501325979959783&id=339983672760692

About The Author

Related posts

Leave a Reply

Your email address will not be published. Required fields are marked *