ਪਿੰਡ ਜਰਗ ਵਿਖੇ ਮੀਟਿੰਗ ਦੌਰਾਨ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ ਵੀਰ ਦਵਿੰਦਰ ਸਿੰਘ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਿਆ। ਇਸ ਮੌਕੇ ਜਿਲ੍ਹਾ ਜਰਨਲ ਸਕੱਤਰ ਸ ਭੁਪਿੰਦਰ ਸਿੰਘ ਫਤਿਹਪੁਰ, ਲਖਵੀਰ ਸਿੰਘ ਕੋਟਲਾ, ਗੋਪਾਲ ਸਿੰਘ ਝਾੜੋ, ਕਿਸ਼ਨ ਸਿੰਘ ਸਲਾਣਾ, ਗੁਰਮੁੱਖ ਸਿੰਘ ਸੋਂਸਪੁਰ, ਪਰਮਜੀਤ ਸਿੰਘ ਜਿਲ੍ਹਾ ਯੂਥ ਪ੍ਰਧਾਨ ਅਤੇ ਹੋਰ ਵੀ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਹਾਜਰੀ ਭਰੀ।
ਨਵਦੀਪ ਸਿੰਘ ਬਾਜਵਾ
(9815992566)