Verify Party Member
Header
Header
ਤਾਜਾ ਖਬਰਾਂ

ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੀਤੀ ਮਿਹਨਤ ਦੀ ਮੁਬਾਰਕ

ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੀਤੀ ਮਿਹਨਤ ਦੀ ਮੁਬਾਰਕ




ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸ. ਸੁਲੱਖਣ ਸਿੰਘ ਸ਼ਾਹਕੋਟ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ 47 ਡਿਗਰੀ ਦੇ ਤਾਪਮਾਨ ਦੀ ਗਰਮੀ ਵਿਚ 182 ਪਿੰਡਾਂ ਵਿਚ ਜਾ ਕੇ ਪ੍ਰਚਾਰ ਕੀਤਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਲਗਾਤਾਰ ਐਨੀ ਗਰਮੀ ਹੋਣ ਦੇ ਬਾਵਜੂਦ 13 ਦਿਨਾਂ ਵਿਚ ਅਣਥੱਕ ਮਿਹਨਤ ਕੀਤੀ ਹੈ । ਜਿਸਦਾ ਅੱਜ 28 ਮਈ ਨੂੰ ਸ਼ਾਹਕੋਟ ਵਿਚ ਜੋ ਇਮਤਿਹਾਨ ਹੋਇਆ ਹੈ । ਇਸਦੇ ਮੁਕਾਬਲੇ ਵਿਚ ਕਾਂਗਰਸ, ਬਾਦਲ-ਬੀਜੇਪੀ ਅਤੇ ਆਮ ਆਦਮੀ ਪਾਰਟੀ ਜਿਨ੍ਹਾਂ ਕੋਲ ਲੁੱਟ-ਖਸੁੱਟ ਅਤੇ ਸਰਕਾਰੀ ਖਜਾਨਿਆ ਦੀ ਦੁਰਵਰਤੋਂ ਕਰਕੇ ਬੇਅੰਤ ਪੈਸਾ ਇਕੱਠਾਂ ਕੀਤਾ ਹੋਇਆ ਹੈ, ਇਸ ਪੈਸੇ ਦਾ ਸ਼ਾਹਕੋਟ ਚੋਣ ਵਿਚ ਨਜ਼ਾਇਜ ਤਰੀਕੇ ਨਾਲ ਸ਼ਰਾਬ, ਨਸੇ਼ ਅਤੇ ਹੋਰ ਲਾਲਚਾਂ ਨਾਲ ਸ਼ਾਹਕੋਟ ਦੇ ਵੋਟਰਾਂ ਦੀ ਜਮੀਰ ਨੂੰ ਖਰੀਦਣ ਦੇ ਯਤਨ ਕੀਤੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਕੀਤੀ ਮਿਹਨਤ ਸ. ਸੁਲੱਖਣ ਸਿੰਘ ਦੀ ਸਖਸ਼ੀਅਤ ਨੂੰ ਹੋਰ ਬਲ ਬਖਸੇਗੀ । ਇਸ ਸ਼ਾਹਕੋਟ ਜਿਮਨੀ ਚੋਣ ਦਾ ਰਿਜਲਟ 31 ਮਈ ਨੂੰ ਸਾਹਮਣੇ ਆਵੇਗਾ।

webmaster 

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *