Verify Party Member
Header
Header
ਤਾਜਾ ਖਬਰਾਂ

ਪਾਕਿਸਤਾਨ ਅਤੇ ਹਿੰਦੂਸਤਾਨ ਦੇ ਜੰਗੀ ਹਥਿਆਰਾਂ ਦਾ ਸੰਤੁਲਨ ਕਾਇਮ ਰੱਖਕੇ ਹੀ ਸਿੱਖ ਵਸੋਂ ਵਾਲੇ ਇਲਾਕੇ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਰੱਖੀ ਜਾ ਸਕਦੀ ਹੈ : ਮਾਨ

ਪਾਕਿਸਤਾਨ ਅਤੇ ਹਿੰਦੂਸਤਾਨ ਦੇ ਜੰਗੀ ਹਥਿਆਰਾਂ ਦਾ ਸੰਤੁਲਨ ਕਾਇਮ ਰੱਖਕੇ ਹੀ ਸਿੱਖ ਵਸੋਂ ਵਾਲੇ ਇਲਾਕੇ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਰੱਖੀ ਜਾ ਸਕਦੀ ਹੈ : ਮਾਨ

ਹਰਿਆਣਾ ਦੇ ਅੰਬਾਲਾ ਜਿ਼ਲ੍ਹਾ ਸਿੱਖ ਵਸੋਂ ਵਾਲੇ ਇਲਾਕੇ ਤੇ ਖੇਤਰ ਵਿਚ ਆਉਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਕਤਈ ਨਹੀਂ ਚਾਹੇਗਾ ਕਿ ਸਿੱਖ ਵਸੋਂ ਵਾਲੇ ਕਿਸੇ ਇਲਾਕੇ ਵਿਚ ਪ੍ਰਮਾਣੂ ਅਤੇ ਰਸਾਇਣਕ ਖ਼ਤਰਨਾਕ ਹਥਿਆਰਾਂ ਦੇ ਰਖ-ਰਖਾਓ ਜਾਂ ਭੰਡਾਰ ਕਰਨ ਦੇ ਅਸੀਂ ਸਖ਼ਤ ਵਿਰੁੱਧ ਹਾਂ । ਕਿਉਂਕਿ ਹਿੰਦੂ ਹੁਕਮਰਾਨ ਅਜਿਹਾ ਕਰਕੇ ਸਾਡੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਖ਼ਤਰਨਾਕ ਹਥਿਆਰਾਂ ਰਾਹੀ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਰੱਖਦੇ ਹਨ । ਜਿਸ ਨੂੰ ਸਿੱਖ ਕੌਮ ਅਤੇ ਇਥੇ ਸਦਾ ਲਈ ਅਮਨ-ਚੈਨ ਤੇ ਜਮਹੂਰੀਅਤ ਚਾਹੁੰਣ ਵਾਲਾ ਇਨਸਾਨ ਬਿਲਕੁਲ ਪ੍ਰਵਾਨ ਨਹੀਂ ਕਰ ਸਕਦਾ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਹੁਕਮਰਾਨਾਂ ਦੀਆਂ ਸਿੱਖ ਵਸੋਂ ਵਾਲੇ ਇਲਾਕਿਆ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਸੋਚ ਤੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਹਿੰਦੂ-ਭਾਰਤ ਤੇ ਮੁਸਲਿਮ-ਪਾਕਿਸਤਾਨ ਵਿਚਕਾਰ ਫ਼ੌਜੀ ਹਥਿਆਰਾਂ ਦੇ ਤੌਰ ਤੇ ਸੰਤੁਲਨ ਕਾਇਮ ਰੱਖਣ ਦੀ ਡੂੰਘੀ ਇੱਛਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਰਾਬਰਤਾ ਦਾ ਅਸੂਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਰੀਫੇਲ ਅਤੇ ਅਪੋਸ ਲੜਾਕੂ ਜਹਾਜ ਦੇ ਸਥਾਂਨ ਤੇ ਭਾਰਤ ਨੂੰ ਸਵਿੱਸ ਜੱਸ 39 ਗ੍ਰਾਈਪਨ ਈ ਫਾਈਟਰ ਜੈਟ ਖਰੀਦਣੇ ਚਾਹੀਦੇ ਹਨ ।

About The Author

Related posts

Leave a Reply

Your email address will not be published. Required fields are marked *