Select your Top Menu from wp menus
Header
Header
ਤਾਜਾ ਖਬਰਾਂ

ਟਿੱਪਣੀ :-

The Tribune dated 09 April 2017

Comments by Simranjit Singh Mann”-

Prime Minister Narinder Modi in his pink waistcoat is looking very pretty. Queer. Military strategist of various countries will make a personality sketch of the Hindu Premier and draw a conclusion. Premier Modi’s Finance Minister Arun Jetly and his Chief Minister of Haryana Mr. Manhor Lal Khattar are also very fond of wearing pink waistcoats. Would anyone tell us why these BJP, RSS fanatics wear pink coats and jackets. It is peculiar and queer.

Simranjit Singh Mann,

President,

Shiromani Akali Dal (Amritsar)

 

ਟਿੱਪਣੀ :-

ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਗੁਲਾਬੀ ਬਾਸਕਟ ਪਹਿਨੇ ਹੋਏ ਬਹੁਤ ਹੀ ਖੂਬਸੂਰਤ ਅਤੇ ਵਿਚਿੱਤਰ ਲੱਗ ਰਹੇ ਹਨ । ਵੱਖ-ਵੱਖ ਮੁਲਕਾਂ ਸੰਬੰਧੀ ਬਣਾਈ ਗਈ ਫ਼ੌਜੀ ਨੀਤੀ ਉਪਰੋਕਤ ਹਿੰਦੂ ਵਜ਼ੀਰ-ਏ-ਆਜ਼ਮ ਦੀ ਸਖਸ਼ੀਅਤ ਨੂੰ ਹੋਰ ਉਭਾਰੇਗੀ ਅਤੇ ਧਿਆਨ ਖਿੱਚੇਗੀ । ਵਜ਼ੀਰ-ਏ-ਆਜ਼ਮ ਮੋਦੀ ਦੇ ਵਿੱਤ ਵਜੀਰ ਅਰੁਣ ਜੇਟਲੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਗੁਲਾਬੀ ਬਾਸਕਟ ਪਹਿਨਦੇ ਹਨ । ਕੀ ਸਾਨੂੰ ਕੋਈ ਦੱਸੇਗਾ ਕਿ ਬੀਜੇਪੀ-ਆਰ.ਐਸ.ਐਸ. ਵਰਗੇ ਕੱਟੜਪੰਥੀ ਸੰਗਠਨ ਹੁਣ ਗੁਲਾਬੀ ਬਾਸਕਟਾਂ ਅਤੇ ਜੈਕਟਾਂ ਪਹਿਨਕੇ ਅਜੀਬ ਤੇ ਵਿਚਿੱਤਰ ਕਿਉਂ ਲੱਗ ਪਏ ਹਨ ? ਸਮਝਣ ਵਾਲੇ ਸਮਝ ਗਏ ਜੋ ਨਾ ਸਮਝੇ ਅਨਾੜੀ ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

About The Author

Related posts

Leave a Reply

Your email address will not be published. Required fields are marked *