Select your Top Menu from wp menus
Header
Header
ਤਾਜਾ ਖਬਰਾਂ

ਟਿੱਪਣੀ:-

The Tribune dated 10th November 2019

ਟਿੱਪਣੀ:-

ਦਾ ਟ੍ਰਿਬਿਊਨ ਗੁਰੂ ਨਾਨਕ ਸਾਹਿਬ ਜੀ ਦੀਆਂ ਤਸਵੀਰਾਂ ਛਾਪ ਕੇ ਸਿੱਖ ਲੋਕਾਂ ਨੂੰ ਨਾਰਾਜ਼ ਕਰਦਾ ਆ ਰਿਹਾ ਹੈ । ਜਦੋਂਕਿ ਸਿੱਖ ਮੂਰਤੀ ਅਤੇ ਮੂਰਤੀਆਂ ਦੀ ਪੂਜਾ ਨਹੀਂ ਕਰਦੇ । ਸਿੱਖ ਧਰਮ ਦੁਆਰਾ ਇਸ ਪ੍ਰਥਾ ਨੂੰ ਸਖ਼ਤੀ ਨਾਲ ਵਰਜਿਆ ਗਿਆ ਹੈ । ਹਾਲਾਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਕ ਸਿੱਖ ਹਨ, ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖ ਮੂਰਤੀ ਪੂਜਾ ਵਿਚ ਵਿਸਵਾਸ਼ ਨਹੀਂ ਰੱਖਦੇ । ਦਾ ਟ੍ਰਿਬਿਊਨ ਦਿਨ-ਬ-ਦਿਨ ਇਹੋ ਜਿਹੇ ਇਸਤਿਹਾਰ ਲਗਾਕੇ ਸਿੱਖ ਕੌਮ ਨੂੰ ਚਿੜਾ ਰਿਹਾ ਹੈ । ਜੇਕਰ ਅਸੀਂ ਸਿੱਖ ਅਦਾਲਤ ਵਿਚ ਕੇਸ਼ ਦਾਇਰ ਕਰ ਦੇਈਏ ਤਾਂ ਦਾ ਟ੍ਰਿਬਿਊਨ ਦਾ ਕੀ ਜੁਆਬ ਹੋਵੇਗਾ, ਜੋ ਕਿ ਇਕ ਸੰਗੀਨ ਜੁਰਮ ਹੈ । ਕਦੇ-ਕਦੇ ਇਹ ਸਿੱਖ ਕੌਮ ਦੇ ਕਾਤਲ ਰਾਜੀਵ ਗਾਂਧੀ, ਇੰਦਰਾ ਗਾਂਧੀ ਆਦਿ ਦੀਆਂ ਫੋਟੋ ਵਾਲੇ ਇਸਤਿਹਾਰ ਲਗਾਉਦੇ ਹਨ । ਸਾਨੂੰ ਸਿੱਖ ਕੌਮ ਅਤੇ ਐਸ.ਜੀ.ਪੀ.ਸੀ. ਨੂੰ ਇਕੱਠੇ ਹੋ ਕੇ ਐਕਸ਼ਨ ਲੈਣਾ ਚਾਹੀਦਾ ਹੈ ।

 

About The Author

Related posts

Leave a Reply

Your email address will not be published. Required fields are marked *