ਜਿਵੇਂ 1984 ਵਿਚ ਹੁਕਮਰਾਨਾਂ ਤੇ ਫਿਰਕੂਆਂ ਵੱਲੋਂ ਸਿੱਖ ਕੌਮ ਵਿਰੁੱਧ ਨਫ਼ਰਤ ਫੈਲਾਕੇ ਕਤਲੇਆਮ ਸੁਰੂ ਕੀਤਾ ਗਿਆ ਸੀ, ਹੁਣ ਹਰਿਆਣੇ ਦੀ ਮਹਾਰਿਸੀ ਮਾਰਕੰਡੇਸਵਰ ਯੂਨੀਵਰਸਿਟੀ ਵਿਖੇ ਓਹੋ ਜਿਹਾ ਮਾਹੌਲ ਕਸ਼ਮੀਰੀ ਨੌਜ਼ਵਾਨਾਂ ਵਿਰੁੱਧ ਉਸਾਰਨ ਦੀ ਸੰਭਾਵਨਾ ਵਿਰੁੱਧ ਫ਼ੌਜ ਦੇ ਕਮਾਡਿਟ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਿੱਤਾ ਗਿਆ ਯਾਦ-ਪੱਤਰ
Webmaster
Lakhvir Singh
Shiromani Akali Dal (Amritsar)
9781222567