Verify Party Member
Header
Header
ਤਾਜਾ ਖਬਰਾਂ

ਜਰੂਰੀ ਸੂਚਨਾ:

 

ਜਰੂਰੀ ਸੂਚਨਾ:

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਸ ਰਣਜੀਤ ਸਿੰਘ ਚੀਮਾ ਤੇ ਮੀਡੀਆ ਤੇ ਪਲੀਟੀਕਲ ਸਲਾਹਕਾਰ ਸ ਇਕਬਾਲ ਸਿੰਘ ਟਿਵਾਣਾ ਇਨ੍ਹਾਂ ਦੋਵਾਂ ਦਾ ਅੱਜ ਸਵੇਰ ਤੋਂ ਕੋਈ ਸੂਹ ਪਤਾ ਨਹੀਂ ਲੱਗ ਰਿਹਾ ਅਤੇ ਨਾ ਹੀ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੇ ਨਾਲ ਇਨ੍ਹਾਂ ਦੋਵਾਂ ਵਲੋਂ ਕੋਈ ਗੱਲਬਾਤ ਹੋਈ ਹੈ ਜੋ ਕਿ ਪਾਰਟੀ ਦੇ ਮਾਮਲਿਆਂ ਬਾਰੇ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਇਨ੍ਹਾਂ ਦੋਵਾਂ ਬਾਰੇ ਪਤਾ ਲੱਗੇ ਤਾਂ ਹੇਠ ਲਿਖਤ ਪਾਰਟੀ ਦੇ ਨੈਬ ਸਕੱਤਰ ਨਵਦੀਪ ਸਿੰਘ ਬਾਜਵਾ ਨੂੰ ਟੈਲੀਫੋਨ ਜਾਂ ਈਮੇਲ ਰਾਹੀਂ ਤੁਰੰਤ ਪਤਾ ਦੇਣ ਦੀ ਕਿਰਪਾਲਤਾ ਕਰੋ। ਜਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਦੇ ਪੁਲਿਸ ਦੇ ਮੁੱਖੀ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਬਹੁਤ ਗੰਭੀਰ ਮਸਲਾ ਹੈ ਤੇ ਇਨ੍ਹਾਂ ਦੀ ਪੜਤਾਲ ਕੀਤੀ ਜਾਵੇ।

9815992566

navdeeps679@gmail.com

 

About The Author

Related posts

Leave a Reply

Your email address will not be published. Required fields are marked *