Verify Party Member
Header
Header
ਤਾਜਾ ਖਬਰਾਂ

ਕੈਪਟਨ ਦੇ ਸੌਹ-ਚੁੱਕ ਸਮਾਗਮ ਤੇ ਟਿੱਪਣੀ

ਕੈਪਟਨ ਦੇ ਸੌਹ-ਚੁੱਕ ਸਮਾਗਮ ਤੇ ਟਿੱਪਣੀ

ਸਾਨੂੰ ਸਿੱਖ ਹੋਣ ਦੇ ਨਾਤੇ ਇਹ ਤਾ ਪਤਾ ਹੈ ਕਿ ਜਦੋਂ ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲਾ ਆਗੂ ਵਜੀਰੀ ਦੀ ਸੌਹ ਚੁੱਕਣ ਤਾਂ ਪਹਿਲਾ ਹਮੇਸ਼ਾਂ ਪੰਡਤਾਂ, ਜੋਤਸੀਆਂ ਤੋਂ ਸਹੀ ਵਕਤ ਦਾ ਵਚਨ ਹਾਸਲ ਕਰਦਾ ਹੈ । ਪਰ ਅੱਜ ਜਦੋਂ ਪੰਜਾਬ ਦੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਪੰਜਾਬ ਚੀਫ਼ ਮਨਿਸਟਰੀ ਦੀ ਸੌਹ ਚੁੱਕਣ ਦਾ ਸਮਾਂ 10:17 ਦਾ ਚੁਣਿਆ ਹੈ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਅਕਸਰ ਇਹ ਕਹਿੰਦੇ ਸੁਣੇ ਹਨ ਕਿ ਉਨ੍ਹਾਂ ਦੇ ਰਾਜਸੀ ਪਰਿਵਾਰ ਨੂੰ ਨੌਵੇ ਪਾਤਸਾਹ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਹੋਇਆ ਹੈ । ਸਾਡੀ ਪਾਰਟੀ ਇਸ ਬਾਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਤੋਂ ਜਾਣਨਾ ਚਾਹੁੰਦੀ ਹੈ ਕਿ ਇਸ ਘਟਨਾ ਕ੍ਰਮ ਤੇ ਉਨ੍ਹਾਂ ਦਾ ਕੀ ਨਜ਼ਰੀਆ ਹੈ ?

About The Author

Related posts

Leave a Reply

Your email address will not be published. Required fields are marked *