Verify Party Member
Header
Header
ਤਾਜਾ ਖਬਰਾਂ

ਉੱਤਰ ਪ੍ਰਦੇਸ਼ ਦੇ ਜ਼ਿਲਾ ਹਾਥਰਸ ਵਿੱਚ ਰੰਗਰੇਟੇ ਪਰਿਵਾਰ ਦੀ ਧੀ ਨਾਲ, ਚਾਰ ਹਿੰਦੂਆਂ ਦੁਆਰਾ ਕੀਤੇ ਗਏ ਜਬਰ ਦੀ ਵਾਪਰੀ ਮੰਦਭਾਗੀ ਘਟਨਾ ਅਸਹਿ ਹੈ। ਆਖਿਰ ਕਦੋਂ ਤੱਕ ਅਸੀਂ ਘੱਟ ਗਿਣਤੀ ਕੌਮਾਂ ਇਨ੍ਹਾਂ ਹਿੰਦੂ ਹੁਕਮਰਾਨਾਂ ਦਾ ਜਬਰ ਸਹਿੰਦੇ ਰਹਾਂਗੇ। ਮੈਂ ਇਸ ਰੰਗਰੇਟੇ ਪਰਿਵਾਰ ਨਾਲ ਅੰਤ ਤੱਕ ਖੜ੍ਹਾਂਗਾ ਅਤੇ ਹਿੰਦੂ ਜਬਰ ਵਿਰੁੱਧ ਲੜਾਂਗਾ : ਸਿਮਰਨਜੀਤ ਸਿੰਘ ਮਾਨ

ਸਿਮਰਨਜੀਤ ਸਿੰਘ ਮਾਨ (ਲਾਇਵ)

Posted by Simranjit Singh Mann on Friday, 2 October 2020

About The Author

Related posts

Leave a Reply

Your email address will not be published. Required fields are marked *