Select your Top Menu from wp menus
Header
Header
ਤਾਜਾ ਖਬਰਾਂ

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਗਈ।

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਗਈ।
ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਨਾਰੀਕੇ ਤੇ ਕੈਨੇਡਾ ਦੇ ਯੂਥ ਆਗੂ ਸਰਦਾਰ ਹਰਪ੍ਰੀਤ ਸਿੰਘ ਤੇ ਪੰਜਾਬ ਦੇ ਯੂਥ ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਛੰਦੜਾਂ ਅਤੇ ਸਰਦਾਰ ਪਰਮਜੀਤ ਸਿੰਘ ਰਿੰਕਾ ਕੋਰ ਕਮੇਟੀ ਮੈਂਬਰ, ਸਰਦਾਰ ਹਰਮੀਤ ਸਿੰਘ ਮੂੰਮ ਕੋਰ ਕਮੇਟੀ ਮੈਂਬਰ, ਸਰਦਾਰ ਜਤਿੰਦਰ ਸਿੰਘ ਪੰਨੂੰ ਕੋਰ ਕਮੇਟੀ ਮੈਂਬਰ, ਸਰਦਾਰ ਸਰਬਜੀਤ ਸਿੰਘ ਘੜਾਮ ਕੋਰ ਕਮੇਟੀ ਮੈਂਬਰ , ਸਰਦਾਰ ਖਜਾਨ ਸਿੰਘ ਕੋਰ ਕਮੇਟੀ ਮੈਂਬਰ , ਮੁਹੰਮਦ ਅਖਤਰ ਕੋਰ ਕਮੇਟੀ ਮੈਂਬਰ , ਸਤਨਾਮ ਸਿੰਘ ਬਿਲਾਸਪੁਰ , ਹਰਵਿੰਦਰ ਸਿੰਘ , ਮੁਹੰਮਦ ਦੀਨ , ਅਮਰੀਕ ਸਿੰਘ ਨਾਰੀਕੇ , ਬਲਜਿੰਦਰ ਸਿੰਘ ਲਸੋਈ , ਗੁਰਪ੍ਰੀਤ ਸਿੰਘ ਮੂਲੇਵਾਲ , ਗੁਰਵਿੰਦਰ ਸਿੰਘ ਧੰਦੀਵਾਲ , ਜਸਵੀਰ ਸਿੰਘ ਧੰਦੀਵਾਲ , ਗੁਰਪ੍ਰੀਤ ਸਿੰਘ ਗੁਰਦਾਸਪੁਰ , ਵਰਿੰਦਰਪਾਲ ਸਿੰਘ ,ਲਖਵਿੰਦਰ ਸਿੰਘ , ਗੁਰਮਿੰਦਰ ਸਿੰਘ , ਮੋਹਰ ਸਿੰਘ , ਪਵਿੱਤਰ ਸਿੰਘ , ਸਿਮਰਨਜੀਤ ਸਿੰਘ , ਜ਼ੋਰਾਵਰ ਸਿੰਘ ਪਟਿਆਲਾ ਨੇ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਵਿਖੇ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ  ਮੁੱਖ ਵਿਸ਼ੇ ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਤੇ 14 ਅਕਤੂਬਰ ਨੂੰ ਬਹਿਬਲ ਕਲਾਂ ਦੇ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਯਾਦ ਵਿੱਚ ਅਰਦਾਸ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਬਣਾਏ ਜਾਣ ਵਾਰੇ ਅਤੇ 12 ਨਵੰਬਰ  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮ ਨੂੰ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾਣ ਦੇ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਕੀਤੀ ਗਈ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *