Select your Top Menu from wp menus
Header
Header
ਤਾਜਾ ਖਬਰਾਂ

ਅੱਜ ਮਾਨਯੋਗ ਡੀ.ਸੀ. ਸਾਹਿਬ ਫਰੀਦਕੋਟ ਨੂੰ ਸ਼੍ਰੋਮਣੀ ਅਕਾਲੀ ਦਲ(ਅ) ਜਥੇਬੰਦੀ ਦੇ ਆਗੂ ਯਾਦ-ਪੱਤਰ ਦਿੰਦੇ ਹੋਏ

ਅੱਜ ਮਾਨਯੋਗ ਡੀ.ਸੀ. ਸਾਹਿਬ ਫਰੀਦਕੋਟ ਨੂੰ ਸ਼੍ਰੋਮਣੀ ਅਕਾਲੀ ਦਲ(ਅ) ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ,ਮੁਕਤਸਰ ਦੇ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ,ਗੁਰਦੀਪ ਸਿੰਘ ਢੁੱਡੀ ਹਲਕਾ ਇੰਚਾਰਜ ਜੈਤੋ,ਅਜਾਇਬ ਸਿੰਘ ਰਿਟਾਇਰਡ ਡੀ. ਐੱਸ.ਪੀ.,ਬਚਿੱਤਰ ਸਿੰਘ ਰਿਟਾਇਰਡ ਇੰਸਪੈਕਟਰ,ਜੋਗਿੰਦਰ ਸਿੰਘ,ਕੁਲਵੰਤ ਸਿੰਘ,ਮਲਕੀਤ ਸਿੰਘ ਗੌਲੇਵਾਲਾ,ਗੁਰਚਰਨ ਸਿੰਘ ਪ੍ਰਧਾਨ R P I,ਸੁਖਬੀਰ ਸਿੰਘ,ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ,ਸੁਖਵਿੰਦਰ ਸਿੰਘ ਪੱਪੂ ਬਰਾੜ,ਗੁਰਮੀਤ ਸਿੰਘ  ਤੇ ਗੁਰਲਾਲ ਸਿੰਘ ਦੱਬੜ੍ਹੀ ਖਾਨਾ,ਗੁਰਨਾਮ ਸਿੰਘ ਤੇ ਮਨਜੀਤ ਸਿੰਘ ਰੋਮਾਣਾ,ਗੁਰਮੁਖ ਸਿੰਘ ਬਰਗਾੜੀ,ਗੁਰਮੇਲ ਸਿੰਘ ਡੋਡ,ਸ਼ਵਿੰਦਰ ਸਿੰਘ ਖਹਿਰਾ,ਸੁਖਪਾਲ ਸਿੰਘ ਪੁਆਰ,ਜਸਵੰਤ ਸਿੰਘ ਕੈਂਥ ,ਗੁਰਮੀਤ ਸਿੰਘ, ਸਤਵੀਰ ਸਿੰਘ,ਕਰਨਵੀਰ ਸਿੰਘ,ਗੁਰਵੀਰ ਸਿੰਘ,ਇਕਬਾਲ ਸਿੰਘ ਤੇ ਜਗਪਾਲ ਸਿੰਘ ਸੁਰਘੂਰੀਤੇ
ਹੋਰ ਵਰਕਰ ਸਾਹਿਬਾਨ  ਨੇ ਭੀਮਾ ਕੋਰੇਗਾਓਂ’ਚ ਦਲਿਤਾਂ ਉਤੇ ਹੋਏ ਜ਼ਬਰ-ਜ਼ੁਲਮ ਅਤੇ ਕਿਸਾਨ-ਖੇਤ ਮਜ਼ਦੂਰਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਵਿਰੁੱਧ ਸਦਰੇ-ਏ-ਭਾਰਤ ਨੂੰ ਯਾਦ-ਪੱਤਰ ਦਿੰਦੇ ਹੋਏ।

About The Author

Related posts

Leave a Reply

Your email address will not be published. Required fields are marked *