Verify Party Member
Header
Header
ਤਾਜਾ ਖਬਰਾਂ

ਅੱਜ ਜੋ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਫਤਹਿ ਦੀਪ ਸਿੰਘ ਨੇ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਦਿਆਂ ਦਲੇਰੀ ਦਿਖਾਈ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ : ਮਾਨ

ਅੱਜ ਜੋ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਫਤਹਿ ਦੀਪ ਸਿੰਘ ਨੇ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਦਿਆਂ ਦਲੇਰੀ ਦਿਖਾਈ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ : ਮਾਨ

ਪੰਜਾਬ ਦੇ ਸਾਬਕਾ ਡੀਜੀਪੀ ਸਮੇਧ ਸੈਣੀ ਦੁਆਰਾ ਲਗਾਤਾਰ ਬਣਾਏ ਗਏ ਆਪਣੇ ਪ੍ਰਭਾਵ ਦੁਆਰਾ ਦਿੱਲੀ ਤੇ ਹੋਰ ਪੁਲਿਸ ਵਿਭਾਗਾਂ ਨੂੰ ਆਪਣੇ ਦਬਕੇ ਹੇਠ ਰੱਖਿਆ ਗਿਆ ਹੈ, ਅਤੇ ਇਸੇ ਤਰ੍ਹਾਂ ਜਸਟਿਸ ਬੀ ਕੇ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਜੇਕਰ ਅੱਜ ਸ੍ਰੀ ਸੈਣੀ ਮੰਗ ਕਰਦੇ ਹਨ, ਕਿ ਉਨ੍ਹਾਂ ਦਾ ਕੇਸ CBI ਜਾਂਚ ਲਈ ਸੌਂਪਿਆ ਜਾਵੇ ਤਾਂ ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਪਿਛਲਾ ਕੇਸ ਸੈਣੀ ਦੇ ਖ਼ਿਲਾਫ਼ CBI ਜਾਂਚ ਲਈ ਦਿੱਤਾ ਗਿਆ ਸੀ। ਉਸ ਕੇਸ ਦੀ ਤਫਦੀਸ਼ ਨੂੰ ਇਸ ਦੁਆਰਾ ਰੋਕ ਕੇ ਰੱਖਿਆ ਗਿਆ ਹੈ। ਇੱਥੋਂ ਤੱਕ ਕਿ ਉਸ ਕੇਸ ਦਾ ਤਫ਼ਤੀਸ਼ੀ ਅਫ਼ਸਰ ਸੈਣੀ ਦਾ ਦਬਾਅ ਹੋਣ ਕਰਕੇ ਆਪਣੀ ਗਵਾਹੀ ਤੋਂ ਮੁੱਕਰ ਗਿਆ।
ਦਿੱਲੀ ਤੱਕ ਦੇ ਸਿਆਸਤਦਾਨ ਤੇ ਅਫਸਰ ਇਸ ਦੇ ਦਬਾਅ ਤੋਂ ਡਰਦੇ ਹਨ। ਜਿਵੇਂ ਕਿ ਅੱਜ ਪੂਰਾ ਪੰਜਾਬ ਚਾਹੁੰਦਾ ਹੈ ਪੰਜਾਬ ਪੁਲੀਸ ਨੂੰ ਨੇੜ ਹੋ ਕੇ ਇਹੋ ਜਿਹੇ ਜ਼ਾਲਮ ਅਫਸਰ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨਾ ਚਾਹੀਦਾ ਹੈ, ਤਾਂ ਇਸ ਦੁਆਰਾ ਮਾਰੇ ਗੲੇ ਬੇਗੁਨਾਹ ਸਿੱਖਾਂ ਨੂੰ ਇਨਸਾਫ਼ ਮਿਲ ਸਕੇ।

Genocide, Memoricide, Vandalism and Ethnocide are the International crimes declared the United Nations as the Hindu Indian state since 1947. Here we present the picture of Akal Takhat sahib brought to the ground by artillery and tank fire by the Hindu Indian, British and Soviet armed Forces in 1984. Akal Takhat sahib is a holy shrine of the Sikhs.

About The Author

Related posts

Leave a Reply

Your email address will not be published. Required fields are marked *