Select your Top Menu from wp menus
Header
Header
ਤਾਜਾ ਖਬਰਾਂ

ਅੰਤਰਰਾਸਟਰੀ ਗਤਕਾ ਦਿਵਸ ਰਾਜਸਥਾਨ ਅਤੇ ਹਰਿਆਣਾ ਵਿਚ ਮਨਾਇਆ ਗਿਆ

ਅੰਤਰਰਾਸਟਰੀ ਗਤਕਾ ਦਿਵਸ ਰਾਜਸਥਾਨ ਅਤੇ ਹਰਿਆਣਾ ਵਿਚ ਮਨਾਇਆ ਗਿਆ

ਸ੍ਰੀਗੰਗਾਨਗਰ –ਸਿੱਖਾਂ ਲਈ ਅਲਗ ਪਹਿਚਾਣ ਅਤੇ ਸਵੈਮਾਣ ਦਾ ਪ੍ਰਤੀਕ ਗਤਕਾ ਰਾਜਸਥਾਨ ਅਤੇ ਹਰਿਆਣਾ ਵਿਚ ਵਡੇ ਪੱਧਰ ਤੇ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਦਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਹਰ ਸਾਲ ਦੀ ਤਰਾਂ 21 ਜੂਨ ਨੂੰ ਗਤਕਾ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਵੀ ਹਰਿਆਣਾ ਦੇ ਡੱਬਵਾਲੀ ਸ਼ਹਿਰ ਦੇ ਗੁਰੂਦਵਾਰਾ ਵਿਸ਼ਵਕਰਮਾ ਵਿਚ , ਰਾਜਸਥਾਨ ਦੇ ਪਿਲਿਬੰਗਾ ਸ਼ਹਿਰ ਦੇ ਸੰਜੈ ਪਾਰਕ , ਸ੍ਰੀ ਗੰਗਾਨਗਰ ਦੇ ਵਿਨੋਬਾ ਬਸਤੀ ਪਾਰਕ ਵਿੱਚ ਅਤੇ ਰਾਇਸਿੰਘ ਨਗਰ ਦੇ ਗੁਰੂਦਵਾਰਾ ਕਲਗੀਧਰ ਸਾਹਿਬ ਵਿਖੇ ਮਨਾਇਆ ਗਿਆ ਇਹਨਾਂ ਸਮਾਗਮਾਂ ਵਿੱਚ ਭਾਈ ਬਲਕਰਨ ਸਿੰਘ ਡੱਬਵਾਲੀ , ਭਾਈ ਗੁਰਪ੍ਰੀਤ ਸਿੰਘ ਕਾਕਾ , ਗੁਰਚਰਨ ਸਿੰਘ , ਬਾਬਾ ਪਰਵੀਨ ਸਿੰਘ ਪ੍ਰਚਾਰਕ , ਭਾਈ ਬਲਵਿੰਦਰ ਸਿੰਘ ਰਾਏਸਿੰਘਨਗਰ , ਬਾਬਾ ਦਰਸ਼ਨ ਸਿੰਘ ਪੀਲੀਬੰਗਾ,ਗੋਪਾਲ ਸਿੰਘ ਟੱਕਰ , ਕ੍ਰਿਸ਼ਨ ਸਿੰਘ ਜਸਲ, ਸਮੇਤ ਸੈਂਕੜੇ ਸਿੱਖਾਂ ਨੇ ਹਾਜ਼ਰੀ ਭਰੀ !

About The Author

Related posts

Leave a Reply

Your email address will not be published. Required fields are marked *